Parmarth Di Shuruat
ਪਰਮਾਰਥ ਪਰੀਚੈਪੇਸ਼ ਕੀਤੀ ਗਈ ਪੁਸਤਕ ਸਾਨੂੰ ਰੂਹਾਨੀਅਤ ਨਾਲ ਵਾਕਫ਼ ਕਰਵਾਉਂਦੀ ਹੈ, ਜਿਸ ਦੀ ਸਾਂਝੀ ਸਿੱਖਿਆ ਸਾਰੇ ਸੰਤ ਦਿੰਦੇ ਹਨ। ਪੁਸਤਕ ਦੇ ਸ਼ੁਰੂ ਵਿਚ ਸਾਡੀ ਵਰਤਮਾਨ ਹਾਲਾਤ ਦੀ ਚਰਚਾ ਕੀਤੀ ਗਈ ਹੈ ਅਤੇ ਫਿਰ ਹੋਰ ਕਈ ਵਿਸ਼ਿਆਂ ਤੇ ਰੋਸ਼ਨੀ ਪਾਈ ਗਈ ਹੈ, ਜਿਸ ਤਰ੍ਹਾਂ—ਕਰਮ ਅਤੇ ਫਲ, ਮੌਤ, ਪੁਨਰ-ਜਨਮ, ਸਾਡਾ ਅਸਲੀ ਆਤਮਿਕ ਸਰੂਪ, ਉਹ ਅਨੰਤ ਅਸੀਮ ਪ੍ਰਭੂ, ਇਕ ਅਧਿਆਤਮਿਕ ਗੁਰੂ ਦੀ ਜ਼ਰੂਰਤ, ਸ਼ਾਕਾਹਾਰ, ਨੈਤਿਕ ਜੀਵਨ, ਅੰਦਰੂਨੀ ਅਭਿਆਸ ਅਤੇ ਪ੍ਰਭੂ ਪ੍ਰਾਪਤੀ ਦਾ ਸਹੀ ਰਸਤਾ ਆਦਿ।This book provides an introduction to the subject of spirituality, the common teachings of all mystics. It starts by addressing our current situation as human beings and covers such topics as the consequences of our actions, death, reincarnation, our true spiritual nature, the boundless infinite, the need for a spiritual teacher, vegetarianism, leading an honest life, meditation, and the path to God-realization. English: Spiritual Primer, AAuthor: Hector Esponda Category: RSSB Tradition: Other Authors Format: Paperback, 96 Pages Edition: 1st. 2010 ISBN: 978-81-8466-198-9 RSSB: PB-182-0 Price: USD 5 including shipping. Estimated price: EUR 4.73, GBP 4.11 |