Jiwat Mariye Bhavjal Tariye
ਜੀਵਤ ਮਰੀਐ ਭਉਜਲ ਤਰੀਐਇਸ ਪੁਸਤਕ ਵਿਚ 1960 ਤੋਂ 1970 ਦੇ ਦਹਾਕੇ ਵਿਚ ਮਹਾਰਾਜ ਚਰਨ ਸਿੰਘ ਜੀ ਤੋਂ ਭਜਨ-ਸਿਮਰਨ ਦੇ ਅਭਿਆਸ ਦੇ ਵਿਸ਼ੇ ਵਿਚ ਪੁੱਛੇ ਗਏ ਸਵਾਲ ਅਤੇ ਉਨ੍ਹਾਂ ਦੇ ਜਵਾਬ ਹਨ। ਇਨ੍ਹਾਂ ਨੂੰ ਪੜ੍ਹ ਕੇ ਪਾਠਕ ਨੂੰ ਭਜਨ-ਸਿਮਰਨ ਕਰਨ ਦੀ ਨੇਕ ਸਲਾਹ ਅਤੇ ਭਗਤੀ ਸੰਬੰਧੀ ਪਹਿਲੂਆਂ ਬਾਰੇ ਉਪਯੋਗੀ ਪ੍ਰੇਰਨਾ ਮਿਲਦੀ ਹੈ। ਪੁਸਤਕ ਦੀ ਸ਼ੁਰੂਆਤ ਵਿਚ ਸੰਤਾਂ ਦੀ ਸਿੱਖਿਆ ਦਾ ਨਿਚੋੜ ਦਿੱਤਾ ਗਿਆ ਹੈ ਅਤੇ ਫਿਰ ਭਜਨ-ਸਿਮਰਨ ਦਾ ਉਦੇਸ਼; ਉਸ ਲਈ ਉਚਿਤ ਵਾਤਾਵਰਨ, ਉਸ ਦੇ ਅਭਿਆਸ ਅਤੇ ਉਸ ਦੇ ਪ੍ਰਭਾਵ ਤੇ ਰੋਸ਼ਨੀ ਪਾਈ ਗਈ ਹੈ। ਪੁਸਤਕ ਦੇ ਅੰਤ ਵਿਚ ਭਜਨ-ਸਿਮਰਨ ਦੇ ਨਾਲ ਸੰਬੰਧਿਤ ਵਿਸ਼ੇ ਜਿਵੇਂ ਦਇਆ-ਮਿਹਰ ਪਿਆਰ ਅਤੇ ਭਗਤੀ-ਭਾਵ ਤੇ ਚਰਚਾ ਕੀਤੀ ਗਈ ਹੈ। ਪੁਸਤਕ ਦਾ ਸਿਰਲੇਖ ਅਭਿਆਸ ਵਿਚ ਲੀਨ ਸਾਧਕ ਦੀ 'ਜਿਊਂਦੇ-ਜੀ ਮਰਨ' ਦੀ ਅਵਸਥਾ ਦੀ ਤਰਫ਼ ਇਸ਼ਾਰਾ ਕਰਦਾ ਹੈ, ਜਿਸ ਵਿਚ ਆਤਮਾ ਸਥੂਲ ਸਰੀਰ ਵਿੱਚੋਂ ਸਿਮਟ ਕੇ ਅੰਦਰ ਦੇ ਰੂਹਾਨੀ ਮੰਡਲਾਂ ਵਿਚ ਚਲੀ ਜਾਂਦੀ ਹੈ। This book consists of questions and answers concerning meditation, asked of Maharaj Charan Singh during the 1960s and 1970s. The reader will find practical advice and encouragement in his explanations of the technical as well as devotional aspects of meditation. The book begins with an overview of the teachings of the saints, and covers (in question and answer format) the purpose of meditation, creating an atmosphere for meditation, the meditation practice, the effects of meditation, and ends with a section on grace, love and devotion as they relate to meditation. The title refers to the meditative state known as “dying while living,” when the soul withdraws from the physical body and enters the spiritual realms within.English: Die to LiveAuthor: Maharaj Charan Singh Category: RSSB Tradition: The Masters Format: Paperback, 336 Pages Edition: 8th, 2002 ISBN: 971-81-961242-9-8 RSSB: PB-011-0 Price: USD 8 including shipping. Estimated price: EUR 7.57, GBP 6.57 |