Haun Jeevaan Naam Dhiaa'e
ਹਉਂ ਜੀਵਾਂ ਨਾਮ ਧਿਆਇਮੌਤ ਉੱਤੇ ਜਿੱਤ ਪ੍ਰਾਪਤ ਕਰਨ ਦਾ, ਹਊਂਮੈਂ ਨੂੰ ਖ਼ਤਮ ਕਰਨ ਦਾ ਅਤੇ ਆਤਮਾ ਦੀ ਸ਼ਕਤੀ ਨੂੰ ਜਾਗ੍ਰਿਤ ਕਰਨ ਦਾ ਇੱਕੋ ਇੱਕ ਉਪਾਅ ਰੂਹਾਨੀ-ਅਭਿਆਸ (ਭਜਨ-ਸਿਮਰਨ) ਹੈ। ਇਹ ਪੁਸਤਕ ਰੂਹਾਨੀ-ਅਭਿਆਸ ਅਤੇ ਉਸ ਦੇ ਅਨੰਦ ਵਿਚ ਲੀਨ ਰਹਿ ਕੇ ਜੀਵਨ ਬਿਤਾਉਣ ਲਈ ਸਾਡੇ ਸਾਹਮਣੇ ਇਕ ਕਿਰਿਆਸ਼ੀਲ ਪਹਿਲੂ ਰੱਖਦੀ ਹੈ। ਇਹ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਕਿਸ ਤਰ੍ਹਾ ਕਥਨੀ ਤੋਂ ਕਰਨੀ ਵੱਲ, ਧਾਰਣਾ ਤੋਂ ਅਨੁਭਵ ਵੱਲ ਕਦਮ ਵਧਾਉਣਾ ਹੈ ਤਾਂ ਜੋ ਅਸੀਂ ਉਹ ਯਾਤਰਾ ਆਰੰਭ ਕਰ ਸਕੀਏ, ਜੋ ਸਾਨੂੰ ਤਨ-ਮਨ ਦੀਆਂ ਹੱਦਾਂ ਤੋਂ ਕਿਤੇ ਅੱਗੇ ਲੈ ਜਾਏਗੀ।The only way to conquer death - to die to the ego's needs and awaken the power of the soul - is the practice of meditation. This book provides a practical, no-nonsense approach to living a life dedicated to the work and joy of meditation. It shows us how to move from talk to action, from concept to experience, so that we can undertake the journey that will transcend body and mind.English: Living MeditationAuthor: Hector Esponda Category: RSSB Tradition: Other Authors Format: Paperback, 184 Pages Edition: 1st. 2006 ISBN: 978-93-86866-22-6 RSSB: PB-203-0 Price: USD 6 including shipping. Estimated price: EUR 5.68, GBP 4.93 |