Sant Marg
Sant Marg
ਸੰਤ ਮਾਰਗ
ਇਹ ਪੁਸਤਕ ਬਹੁਤ ਸੁੰਦਰ ਢੰਗ ਨਾਲ ਸੰਤਮਤ ਦੀ ਜਾਣਕਾਰੀ ਦਿੰਦੀ ਹੈ। ਇਸ ਵਿਚ ਮਹਾਰਾਜ ਚਰਨ ਸਿੰਘ ਜੀ ਦੁਆਰਾ ਸੰਤਾਂ ਦੀ ਸਿੱਖਿਆ ਦੇ ਮੂਲ ਸਿਧਾਂਤਾਂ ਤੇ ਕੀਤੀ ਗਈ ਸੰਪੂਰਨ ਅਤੇ ਸਪਸ਼ਟ ਵਿਆਖਿਆ ਦਿੱਤੀ ਗਈ ਹੈ। ਪੁਸਤਕ ਵਿਚ ਪੂਰਬ ਅਤੇ ਪੱਛਮ ਦੇ ਸੰਤਾਂ ਦੀਆਂ ਰਚਨਾਵਾਂ ਵਿੱਚੋਂ ਲਏ ਗਏ ਅਨੇਕ ਹਵਾਲਿਆਂ ਦੁਆਰਾ ਇਹ ਦਰਸਾਇਆ ਗਿਆ ਹੈ ਕਿ ਇਹ ਅਧਿਆਤਮਿਕ ਸੱਚ ਸਾਰੇ ਸੰਸਾਰ ਲਈ ਇਕ ਸਮਾਨ ਹੈ।
This brief volume, is an excellent introduction to Sant Mat. It contains Maharaj Charan Singh's thorough and clear explanation of all the basic principles of the teaching of the Saints. Numerous quotations from the writings of both Eastern and Western mystics demonstrate the universality of these spiritual truths.
Format
Paperback, 144 Pages
Edition
27th, 2017
ISBN
978-93-48134-90-5
Item Code
PB-024-0
Out of Stock
Currently Unavailable
Other Language Editions