Jago Re Pyare Jago

Jago Re Pyare Jago

ਜਾਗੋ ਰੇ ਪਿਆਰੇ ਜਾਗੋ

ਜਾਗੋ ਰੇ ਪਿਆਰੇ ਜਾਗੋ ਪੁਸਤਕ ਵਿਚ ਉਨ੍ਹਾਂ ਸਭ ਨੂੰ ਸੰਬੋਧਨ ਕੀਤਾ ਗਿਆ ਹੈ, ਜੋ ਜੀਵਨ ਦੇ ਗੂੜ੍ਹ ਅਧਿਆਤਮਿਕ ਸੱਚ ਨੂੰ ਜਾਣਨਾ ਚਾਹੁੰਦੇ ਹਨ। ਇਹ ਪੁਸਤਕ ਆਪਣੇ ਸਿਰਲੇਖ ਦੇ ਅਨੁਸਾਰ ਜਾਗ੍ਰਤੀ ਲਈ ਇਕ ਪੁਕਾਰ ਹੈ ਕਿ ਅਸੀਂ ਕਿਸ ਤਰ੍ਹਾਂ ਅਧਿਆਤਮ ਨੂੰ ਸਥੂਲ ਸਮਝ ਕੇ ਇਸ ਦੀ ਸਥੂਲ ਰੂਪ ਵਿਚ ਵਿਆਖਿਆ ਕਰ ਕੇ ਖ਼ੁਦ ਨੂੰ ਧੋਖਾ ਦਿੰਦੇ ਹਾਂ। ਇਹ ਪੁਸਤਕ ਸਾਡੇ ਬਹੁਤ ਸਾਰੇ ਪ੍ਰਚਲਤ ਭਰਮਾਂ ਨੂੰ ਉਜਾਗਰ ਕਰਦੀ ਹੈ ਤਾਂ ਜੋ ਅਸੀਂ ਇਨ੍ਹਾਂ ਉੱਤੇ ਸੋਚ-ਵਿਚਾਰ ਕਰ ਸਕੀਏ। ਇਹ ਸਾਨੂੰ ਸੁਚੇਤ ਕਰਦੀ ਹੈ ਕਿ ਅਸੀਂ ਆਪਣੇ ਅੰਦਰ ਤਬਦੀਲੀ ਲਿਆਉਣ ਲਈ ਅਸਲੀ ਕਾਰਜ ਵੱਲ ਧਿਆਨ ਨਾ ਦੇ ਕੇ ਧਾਰਨਾਵਾਂ ਅਤੇ ਪਰੰਪਰਾਵਾਂ ਨਾਲ ਹੀ ਜੁੜੇ ਰਹਿੰਦੇ ਹਾਂ। ਧਾਰਨਾਵਾਂ ਅਤੇ ਭਰਮਾਂ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਦਿੰਦੇ ਹੋਏ, ਇਸ ਪੁਸਤਕ ਵਿਚ ਬੜ੍ਹੇ ਸਰਲ ਅਤੇ ਸਪਸ਼ਟ ਸ਼ਬਦਾਂ ਵਿਚ ਸਮਝਾਇਆ ਗਿਆ ਹੈ ਕਿ ਅਸੀਂ ਸਤਿਗੁਰੂ ਦੇ ਉਪਦੇਸ਼ ਨੂੰ ਠੀਕ ਢੰਗ ਨਾਲ ਨਹੀਂ ਸਮਝਦੇ ਅਤੇ ਬੜ੍ਹੀ ਅਸਾਨੀ ਨਾਲ ਉਸ ਦਾ ਕੁਝ ਹੋਰ ਹੀ ਅਰਥ ਕੱਢ ਲੈਂਦੇ ਹਾਂ।

This book addresses all who seek to know life’s profound spiritual reality. The book is exactly what its title says: an urgent call to wake up to how we delude ourselves by interpreting physically what is not physical but spiritual. The book identifies many of our most typical illusions so that we can reflect on them. It urges us to wake up to how we neglect our real inner work of self-transformation but settle instead with concepts and conventions. Urging us to go beyond concepts and illusions, the book explains in simple and clear terms why we can so easily misunderstand the master’s teachings.

Format Paperback, 176 Pages
Edition 1st, 2016
ISBN 978-93-93426-74-1
Item Code PB-251-0
$6.00 USD including shipping
Approx. €5.55 EUR • £4.62 GBP
Copies:
Please review our ordering & shipping information prior to purchase.
Jago Re Pyare Jago by Sabina Oberoi & Beverly Chapman
Other Language Editions