Parmarthi Pattar I

Parmarthi Pattar I

ਪਰਮਾਰਥੀ ਪੱਤਰ ਭਾਗ 1

ਇਸ ਪੁਸਤਕ ਵਿਚ ਬਾਬਾ ਜੈਮਲ ਸਿੰਘ ਜੀ ਦੇ ਪੱਤਰਾਂ ਦਾ ਅਨੁਵਾਦ ਹੈ, ਜਿਹੜੇ ਉਨ੍ਹਾਂ ਨੇ ਆਪਣੇ ਸ਼ਿਸ਼ ਅਤੇ ਹੋਣ ਵਾਲੇ ਉਤਰਾਧਿਕਾਰੀ ਹਜ਼ੂਰ ਮਹਾਰਾਜ ਸਾਵਣ ਸਿੰਘ ਜੀ ਨੂੰ ਲਿਖੇ ਸੀ। ਇਨ੍ਹਾਂ ਪੱਤਰਾਂ ਦੁਆਰਾ ਪਾਠਕਾਂ ਨੂੰ ਉਹ ਦੁਰਲੱਭ ਜਾਣਕਾਰੀ ਮਿਲਦੀ ਹੈ ਕਿ ਕਿਸ ਤਰ੍ਹਾਂ ਇਕ ਮਹਾਨ ਸੰਤ ਦੂਜੇ ਮਹਾਨ ਸੰਤ ਨੂੰ ਤਿਆਰ ਕਰਦੇ ਹਨ। ਇਹ ਪੱਤਰ ਸਨ 1896 ਤੋਂ 1903 ਈ. ਦੇ ਦੌਰਾਨ ਉਸ ਸਮੇਂ ਲਿਖੇ ਗਏ ਸਨ, ਜਦੋਂ ਮਹਾਰਾਜ ਸਾਵਣ ਸਿੰਘ ਜੀ ਸਰਕਾਰੀ ਨੌਕਰੀ ਵਿਚ ਸਨ। ਇਨ੍ਹਾਂ ਦੁਆਰਾ ਬਾਬਾ ਜੀ ਨੇ ਮਹਾਰਾਜ ਸਾਵਣ ਸਿੰਘ ਜੀ ਨੂੰ ਜ਼ਿੰਦਗੀ ਦੇ ਹਰ ਪਹਿਲੂ ਤੇ ਸਲਾਹ ਵੀ ਦਿੱਤੀ ਹੈ ਅਤੇ ਅਭਿਆਸੀ ਦੀ ਰਹਿਣੀ ਅਤੇ ਭਜਨ-ਸਿਮਰਨ ਦੇ ਲਈ ਖ਼ਾਸ ਹਿਦਾਇਤਾਂ ਦੇ ਨਾਲ-ਨਾਲ ਪ੍ਰੇਰਨਾ ਵੀ ਦਿੱਤੀ ਹੈ। ਇਨ੍ਹਾਂ ਪੱਤਰਾਂ ਵਿਚ ਲਿਖੀਆਂ ਗਈਆਂ ਗੱਲਾਂ ਵਿਸ਼ੇਸ਼ ਰੂਪ ਵਿਚ ਉਨ੍ਹਾਂ ਦੇ ਹੋਣ ਵਾਲੇ ਉਤਰਾਧਿਕਾਰੀ ਮਹਾਰਾਜ ਸਾਵਣ ਸਿੰਘ ਜੀ ਲਈ ਹੀ ਸਨ, ਪਰ ਇਨ੍ਹਾਂ ਵਿਚ ਕੁਝ ਗੱਲਾਂ ਅਜਿਹੀਆਂ ਵੀ ਹਨ, ਜਿਨ੍ਹਾਂ ਤੋਂ ਸਾਰੇ ਸਤਿਸੰਗੀ ਅਤੇ ਜਿਗਿਆਸੂ ਲਾਭ ਉਠਾ ਸਕਦੇ ਹਨ।

This book gives the reader a rare look into the spiritual grooming of one great saint by another and contains translations of letters written by Baba Jaimal Singh Maharaj to his disciple and successor, Maharaj Sawan Singh. Covering the period 1896-1903, when Maharaj Sawan Singh was still in government service, these letters contain personal advice as well as specific instructions and encouragement in matters of meditation and the spiritual way of life, from which all disciples and spiritual seekers can benefit. 

Format Paperback, 304 Pages
Edition 12th, 2002
ISBN 978-93-89810-83-7
Item Code PB-216-0
$8.00 USD including shipping
Approx. €7.40 EUR • £6.16 GBP
Copies:
Please review our ordering & shipping information prior to purchase.
Parmarthi Pattar I by Baba Jaimal Singh
Other Language Editions