Adhyatam Marg

Adhyatam Marg

ਅਧਿਆਤਮ ਮਾਰਗ

ਅਧਿਆਤਮ ਮਾਰਗ ਮੂਲ ਅੰਗਰੇਜ਼ੀ ਪੁਸਤਕ ‘ਦ ਪਾਥ ਆੱਫ਼ ਦਾ ਮਾਸਟਰਜ਼’ ਦਾ ਪੰਜਾਬੀ ਅਨੁਵਾਦ ਹੈ। ਇਸ ਪੁਸਤਕ ਵਿਚ ਲੇਖਕ ਨੇ ਸੰਤਮਤ ਬਾਰੇ ਵਿਸਤਾਰ-ਪੂਰਵਕ ਚਰਚਾ ਕੀਤੀ ਹੈ। ਡਾ. ਜੂਲੀਅਨ ਜਾੱਨਸਨ ਨੇ 1930 ਦੇ ਦਹਾਕੇ ਵਿਚ ਆਪਣੇ ਸਤਿਗੁਰੂ ਮਹਾਰਾਜ ਸਾਵਣ ਸਿੰਘ ਜੀ ਦੀ ਸੰਗਤ ਵਿਚ 7 ਸਾਲ ਬਿਤਾਉਣ ਤੋਂ ਬਾਅਦ ਸੁਰਤ-ਸ਼ਬਦ ਯੋਗ ਦੀ ਰੂਪ-ਰੇਖਾ ਸਾਡੇ ਸਾਹਮਣੇ ਰੱਖੀ ਹੈ। ਸ਼ਬਦ ਧੁਨ ਦਾ ਇਹ ਯੋਗ ਉਹ ਵਿਗਿਆਨਿਕ ਸਾਧਨ ਹੈ, ਜਿਸ ਨੂੰ ਅਪਣਾ ਕੇ ਸੰਤ ਅਧਿਆਤਮਿਕ ਵਿਕਾਸ ਦੀ ਚਰਮ ਅਵਸਥਾ ਪ੍ਰਾਪਤ ਕਰਦੇ ਹਨ। ਇਹ ਪੁਸਤਕ ਵੀਹਵੀਂ ਸਦੀ ਦੇ ਅਧਿਆਤਮਿਕ ਸਾਹਿਤ ਦੀ ਇਕ ਮਹਾਨ ਰਚਨਾ ਮੰਨੀ ਜਾਂਦੀ ਹੈ। ਇਸ ਵਿਚ ਅਧਿਆਤਮਿਕ ਮਾਰਗ ਦੇ ਅਨੇਕ ਮੂਲ ਸਿਧਾਂਤਾਂ ਉੱਤੇ ਚਾਨਣਾ ਪਾਇਆ ਗਿਆ ਹੈ, ਜਿਵੇਂ ਮਨੁੱਖਾ-ਜਨਮ ਦਾ ਉਦੇਸ਼; ਸਤਿਗੁਰੂ ਅਤੇ ਉਨ੍ਹਾਂ ਦੇ ਕੰਮ; ਸ਼ਬਦ ਧੁਨ; ਅੰਦਰੂਨੀ ਅਤੇ ਬਾਹਰੀ ਬ੍ਰਹਿਮੰਡ; ਕਰਮ ਅਤੇ ਪੁਨਰ-ਜਨਮ; ਮੌਤ ਅਤੇ ਆਤਮਾ ਨੂੰ ਵਾਪਸ ਪਰਮਾਤਮਾ ਦੇ ਕੋਲ ਲੈ ਜਾਣ ਵਾਲੀ ਅੰਦਰੂਨੀ ਯਾਤਰਾ ਆਦਿ ਵਿਸ਼ੇ ਸ਼ਾਮਲ ਹਨ। ਲੇਖਕ ਨੇ ਮਨ ਦੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ ਅਤੇ ਸੰਸਾਰ ਦੇ ਧਰਮਾਂ ਦਾ ਵਿਵੇਚਨ ਵੀ ਕੀਤਾ ਹੈ। ਇਸ ਪੁਸਤਕ ਦਾ ਮੁੱਖ ਵਿਸ਼ਾ ਇਸ ਸਰੀਰ ਵਿਚ ਰਹਿੰਦੇ ਹੋਏ, ਵਿਗਿਆਨਿਕ ਢੰਗ ਨਾਲ ਆਪਣੇ ਅੰਦਰੋਂ ਪਰਮਾਤਮਾ ਨਾਲ ਮਿਲਾਪ ਕਰਨਾ ਹੈ।

This book presents a comprehensive discussion of Sant Mat, also known as the path of the Masters. After living in India for nearly seven years in the 1930s at the home of his Master in India, the author gives an outline of Surat Shabd Yoga, the yoga of the sound current, which is the scientific system through which the Masters attain the highest degree of spiritual development. Considered a classic of twentieth-century spiritual literature, the book covers many fundamentals of the spiritual path, including: the purpose of human life, the Masters and their duties, the audible life stream, the outer and inner universes, karma and reincarnation, death, and the inner journey back to God. The author also gives a thorough analysis of the workings of the mind, and a review of world religions. He explains that at the heart of the book is "a scientific method of entering and realizing the kingdom of heaven while still living in the human body."

Format Hardcover, 576 Pages
Edition 1st. 2011
ISBN 978-81-8466-328-0
Item Code PB-064-0
$13.00 USD including shipping
Approx. €12.03 EUR • £10.00 GBP
Copies:
Please review our ordering & shipping information prior to purchase.
Adhyatam Marg by Dr. Julian P. Johnson
Other Language Editions