Sant Samagam

Sant Samagam

ਸੰਤ ਸਮਾਗਮ

ਆਤਮ ਕਥਾ ਜਿਹੀ ਸ਼ੈਲੀ ਵਿਚ ਲਿਖੀ ਇਸ ਪੁਸਤਕ ਵਿਚ ਦਰਿਆਈ ਲਾਲ ਜੀ ਨੇ ਅਤਿਅੰਤ ਹਾਸਰਸ, ਸੂਝ-ਬੂਝ ਅਤੇ ਨਿਮਰਤਾ ਨਾਲ ਮਹਾਰਾਜ ਸਾਵਣ ਸਿੰਘ ਜੀ (ਜਿਨ੍ਹਾਂ ਨੂੰ ਪਿਆਰ ਨਾਲ ‘ਵੱਡੇ ਮਹਾਰਾਜ ਜੀ’ ਕਿਹਾ ਜਾਂਦਾ ਹੈ) ਦੇ ਨਾਲ ਆਪਣੇ ਵਿਅਕਤੀਗਤ ਅਨੁਭਵਾਂ ਦਾ ਵਰਣਨ ਕੀਤਾ ਹੈ। ਪੁਸਤਕ ਦਾ ਜ਼ਿਆਦਾਤਰ ਹਿੱਸਾ, ਨੌਜਵਾਨ ਲੇਖਕ ਦੇ ਉਨ੍ਹਾਂ ਵਿਵਰਣਾਂ ’ਤੇ ਅਧਾਰਿਤ ਹੈ, ਜੋ ਉਸ ਨੇ ਮਹਾਰਾਜ ਸਾਵਣ ਸਿੰਘ ਜੀ ਦੀਆਂ ਇਸਾਈ ਪਾਦਰੀਆਂ ਅਤੇ ਹੋਰ ਜਿਗਿਆਸੂਆਂ ਨਾਲ ਹੋਈਆਂ ਕਈ ਨਿੱਜੀ ਬੈਠਕਾਂ ਅਤੇ ਅਧਿਆਤਿਮਕ ਵਾਰਤਾਲਾਪਾਂ ਦੇ ਦੌਰਾਨ ਨੋਟ ਕੀਤੇ ਸਨ।

Semi-autobiographical in style, the author, with great humour, wit and humility, recounts his personal experiences with Maharaj Sawan Singh, affectionately known as the Great Master. Most of the book is based on the young Daryai Lal's notes, taken during a number of private meetings and spiritual discussions held by Maharaj Sawan Singh with Christian missionaries and other visitors over many years.

Format Paperback, 288 Pages
Edition 9th, 1995
ISBN 978-93-47312-06-9
Item Code PB-029-0
$8.00 USD including shipping
Approx. €7.40 EUR • £6.16 GBP
Copies:
Please review our ordering & shipping information prior to purchase.
Sant Samagam by Daryai Lal Kapur
Other Language Editions