Hansa Hira Moti Chugna

Hansa Hira Moti Chugna

ਹੰਸਾ ਹੀਰਾ ਮੋਤੀ ਚੁਗਣਾ

ਇਹ ਪੁਸਤਕ ਕਈ ਲੇਖਾਂ ਦਾ ਸੰਗ੍ਰਹਿ ਹੈ। ਜੋ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਅਧਿਆਮਿਕਤਾ ਦੇ ਵਿਕਾਸ ਲਈ ਸਾਰੀਆਂ ਧਾਰਮਿਕ ਪਰੰਪਰਾਵਾਂ ਨੇ ਸ਼ਾਕਾਹਾਰੀ ਭੋਜਨ ਨੂੰ ਇਕ ਜ਼ਰੂਰੀ ਹਿੱਸਾ ਮੰਨਿਆ ਹੈ। ਇਸ ਤੱਥ ਦੀ ਪੁਸ਼ਟੀ ਲਈ ਸਿੱਖ, ਇਸਾਈ, ਮੁਸਲਿਮ ਅਤੇ ਬੋਧੀ ਪਰੰਪਰਾਵਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ। ਜੀਵਨ ਦੇ ਵੱਖ-ਵੱਖ ਵਿਸ਼ਿਆਂ ਤੋਂ ਜਾਣੂ ਹਸਤੀਆਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ ਹਨ, ਜੋ ਇਸ ਪਹਿਲੂ ਵਿਚ ਜਾਨ ਪਾ ਦਿੰਦੀਆਂ ਹਨ। ਇਸ ਪੁਸਤਕ ਵਿਚ ਸਿੱਖ ਅਤੇ ਇਸਾਈ ਧਰਮ ਗ੍ਰੰਥਾਂ ਵਿਚ ਜੋ ਸ਼ਰਾਬ ਲਈ ਮਨਾਹੀ ਕੀਤੀ ਗਈ ਹੈ, ਉਸ ਦਾ ਵੀ ਜ਼ਿਕਰ ਕੀਤਾ ਗਿਆ ਹੈ।

This book is a compilation of essays intended to drive home the point that vegetarianism has been an inherent requirement of spiritual progress in all religious traditions. This argument is substantiated by quotes and passages from the scriptures of the Sikh, Christian, Muslim, Buddhist and other traditions. Quotations from well-known personalities in different walks of life add to the argument. The book also touches on the prohibition of alcohol in the Christian and Sikh scriptures.

Format Paperback, 232 Pages
Edition 14th, 2002
ISBN 978-93-47312-40-3
Item Code PB-009-0
$8.00 USD including shipping
Approx. €7.40 EUR • £6.16 GBP
Copies:
Please review our ordering & shipping information prior to purchase.
Hansa Hira Moti Chugna by Dr. T. R. Shangari
Other Language Editions