Amrit Vachan

ਅੰਮ੍ਰਿਤ ਬਚਨ

ਇਹ ਪੁਸਤਕ ਇੱਕ ਅਧਿਆਤਮਿਕ ਗੁਲਦਸਤਾ ਹੈ, ਕਿਉਂਕਿ ਇਸ ਵਿੱਚ ਚਾਰ ਮਹਾਨ ਸੰਤਾਂ - ਬਾਬਾ ਜੈਮਲ ਸਿੰਘ ਜੀ (1839-1903), ਮਹਾਰਾਜ ਸਾਵਨ ਸਿੰਘ ਜੀ (1858-1948), ਮਹਾਰਾਜ ਜਗਤ ਸਿੰਘ ਜੀ (1884-1951), ਅਤੇ ਮਹਾਰਾਜ ਚਰਨ ਸਿੰਘ ਜੀ (1916-1990) ਦੇ ਵਾਰਤਾਲਾਪਾਂ ਦੇ ਅੰਸ਼ ਅਤੇ ਪ੍ਰਵਚਨ ਸ਼ਾਮਲ ਹਨ। ਇਸ ਪੁਸਤਕ ਵਿੱਚ ਸੰਤ ਮੱਤ ਦੇ ਉਪਦੇਸ਼ਾਂ ਦਾ ਸਾਰ ਸ਼ਾਮਲ ਹੈ ਅਤੇ ਇਹਨਾਂ ਉਪਦੇਸ਼ਾਂ ਅਨੁਸਾਰ ਜੀਉਣ ਵਾਸਤੇ ਆਪਣੇ ਜੀਵਨ ਨੂੰ ਢਾਲਣ ਲਈ ਵਿਹਾਰਕ ਸਾਧਨਾ ਬਾਰੇ ਦੱਸਿਆ ਗਿਆ ਹੈ।

This book is a spiritual bouquet, as it contains extracts from the conversations and discourses of four great saints — Baba Jaimal Singh (1839-1903), Maharaj Sawan Singh (1858-1948), Maharaj Jagat Singh (1884–1951), and Maharaj Charan Singh (1916-1990). It contains the essence of Sant Mat teachings and conveys practical means on how to mould one’s life to live up to these teachings.

Author: Baba Jaimal Singh, Maharaj Sawan Singh, Maharaj Jagat Singh, Maharaj Charan Singh
Category: RSSB Tradition: The Masters
Format: Paperback, 128 Pages
Edition: 4th. 2002
ISBN: 978-81-19078-27-1
RSSB: PB-173-0

Price: USD 5 including shipping.
Estimated price: EUR 4.73, GBP 4.11
Copies: 1 2 3 4 (maximum)

Before placing your order, please read this important information.

Other Language Editions