Prakash Di Khoj
ਪ੍ਰਕਾਸ਼ ਦੀ ਖੋਜਇਸ ਪੁਸਤਕ ਵਿਚ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਦੁਆਰਾ ਵਿਦੇਸ਼ੀ ਜਿਗਿਆਸੂਆਂ ਅਤੇ ਸ਼ਿਸ਼ਾਂ ਨੂੰ 1965 ਤੋਂ 1971 ਤਕ ਦੇ ਸਮੇਂ ਦੌਰਾਨ ਲਿਖੇ ਗਏ ਲਗਪਗ 500 ਪੱਤਰਾਂ ਦਾ ਜ਼ਿਕਰ ਹੈ। ਸਰਲ, ਸਾਫ਼ ਅਤੇ ਖ਼ੂਬਸੂਰਤ ਸ਼ੈਲੀ ਵਿਚ ਲਿਖੇ ਗਏ ਇਨ੍ਹਾਂ ਪੱਤਰਾਂ ਵਿਚ ਅਧਿਆਤਮਿਕ ਮਾਰਗ ਤੇ ਚੱਲਣ ਵਾਲੇ ਅਜੋਕੇ ਜਿਗਿਆਸੂ ਦਾ ਵਿਹਾਰਿਕ ਮਾਰਗ-ਦਰਸ਼ਨ ਕੀਤਾ ਗਿਆ ਹੈ। ਹਜ਼ੂਰ ਦੇ ਜਵਾਬ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਦੇ ਬਾਰੇ ਵਿਚ ਹਜ਼ੂਰ ਦੀ ਡੂੰਘੀ ਸੂਝ-ਬੂਝ ਦੀ ਜਾਣਕਾਰੀ ਦਿੰਦੇ ਹਨ। ਪੱਤਰਾਂ ਵਿਚ ਪਾਠਕ ਨੂੰ ਕਰਮ ਸਿਧਾਂਤ, ਕਿਸਮਤ, ਵਿਆਹ, ਸ਼ਾਕਾਹਾਰ, ਡਰੱਗਜ, ਸ਼ਰਾਬ, ਨੈਤਕਤਾ, ਰੂਹਾਨੀ ਅਭਿਆਸ ਦਾ ਤਰੀਕਾ ਅਤੇ ਅੰਦਰੂਨੀ ਅਨੁਭਵਾਂ ਵਰਗੇ ਵਿਸ਼ਿਆਂ ਉੱਤੇ ਮਨ ਵਿਚ ਉੱਠਣ ਵਾਲੇ ਪ੍ਰਸ਼ਨਾਂ ਦੇ ਸਪਸ਼ਟ ਜਵਾਬ ਮਿਲਣਗੇ।This book contains a selection of more than 500 letters written by Maharaj Charan Singh from 1965 to 1971 to foreign seekers and disciples. Gracefully written, yet candid and direct, these letters offer practical guidance imbued with deep understanding of the struggles faced by modern devotees of the spiritual path. The reader will find illuminating responses on such subjects as karma, destiny, marriage, vegetarian diet, drugs and alcohol, morality, meditation technique, and inner experiences.English: Quest for LightAuthor: Maharaj Charan Singh Category: RSSB Tradition: The Masters Format: Paperback, 368 Pages Edition: 5th. 2007 ISBN: 978-81-8466-304-4 RSSB: PB-073-0 Price: USD 8 including shipping. Estimated price: EUR 7.57, GBP 6.57 |