Jesus Christ Ka Updesh Bhag 2 (St. Matthew)

Jesus Christ Ka Updesh Bhag 2 (St. Matthew)

ਜੀਜ਼ਸ ਕ੍ਰਾਈਸਟ ਕਾ ਉਪਦੇਸ਼ ਭਾਗ -2(ਸੇਂਟ ਮੈਥਿਓ)

ਇਹ ਪੁਸਤਕ ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਦਿੱਤੇ ਗਏ ਉਪਦੇਸ਼ ਦੀ ਰਿਕਾਰਡਿੰਗ ਅਨੁਸਾਰ ਹੈ। ਸੇਂਟ ਮੈਥਿਊ ਅਨੁਸਾਰ ਇਸਾਈ ਧਰਮ ਦੇ ਸਿਧਾਂਤਾਂ ਦੀ ਮਹਾਰਾਜ ਚਰਨ ਸਿੰਘ ਜੀ ਦੁਆਰਾ ਕੀਤੀ ਗਈ ਵਿਆਖਿਆ ਦਰਜ ਹੈ। ਇਸ ਪੁਸਤਕ ਵਿਚ ਉਨ੍ਹਾਂ ਨੇ ਈਸਾ ਮਸੀਹ ਦੇ ਉਪਦੇਸ਼, ਸਿਧਾਂਤਕ ਕਥਾਵਾਂ ਅਤੇ ਉਨ੍ਹਾਂ ਦੇ ਪਰਬਤ ਉੱਪਰ ਦਿੱਤੇ ਗਏ ਸੁਨੇਹੇ ਦੀ ਅਧਿਆਤਮਿਕ ਮਹਤੱਤਾ ਤੇ ਰੋਸ਼ਨੀ ਪਾਈ ਹੈ। ਹਰ ਅਧਿਆਇ ਦੇ ਅੰਤ ਵਿਚ ਅਧਿਆਇ ਦੇ ਪਦਾਂ ਨਾਲ ਸੰਬੰਧਿਤ ਮਹਾਰਾਜ ਜੀ ਨਾਲ ਹੋਏ ਸਵਾਲ-ਜਵਾਬ ਵੀ ਦਿੱਤੇ ਗਏ ਹਨ।

Transcribed from recordings of discourses to Westerners, this book contains Maharaj Charan Singh's explanations of the Gospel according to Matthew. He explains the universal mystic significance of Christ's teachings, including his many parables and the Sermon on the Mount. Questions and answers are also given at the end of each chapter, pertaining to the verses of the Gospel found in that chapter.

Format Paperback, 384 Pages
Edition 1st, 2014
ISBN 978-81-8466-343-3
Item Code PB-057-0
$9.00 USD including shipping
Approx. €8.33 EUR • £6.93 GBP
Copies:
Please review our ordering & shipping information prior to purchase.
Jesus Christ Ka Updesh Bhag 2 (St. Matthew) by Maharaj Charan Singh
Other Language Editions