Jesus Christ Ka Updesh Bhag 1
Jesus Christ Ka Updesh Bhag 1
ਜੀਜ਼ਸ ਕ੍ਰਾਈਸਟ ਕਾ ਉਪਦੇਸ਼ ਭਾਗ -1(ਸੇਂਟ ਜਾੱਨ)
ਪੱਛਮ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਹਾਰਾਜ ਚਰਨ ਸਿੰਘ ਜੀ ਅਕਸਰ ਨਿਊ ਟੈਸਟਾਮੈਂਟ ਦੇ ਗਾੱਸਪਲਜ਼ ਨੂੰ ਆਪਣੇ ਸਤਿਸੰਗਾਂ ਦਾ ਅਧਾਰ ਬਣਾਇਆ ਕਰਦੇ ਸਨ। ਇਹ ਪੁਸਤਕ ਉਨ੍ਹਾਂ ਵਾਰਤਾਵਾਂ ਉੱਤੇ ਅਧਾਰਿਤ ਹੈ। ਇਨ੍ਹਾਂ ਵਾਰਤਾਵਾਂ ਵਿਚ ਮਹਾਰਾਜ ਜੀ ਨੇ ਈਸਾ ਦੇ ਇਕ ਸ਼ਿਸ ਜਾੱਨ ਦੁਆਰਾ ਗਾੱਸਪਲ ਵਿਚ ਲਿਖੇ ਗਏ ਕ੍ਰਾਈਸਟ ਦੇ ਸਿਧਾਂਤਕ ਬਚਨਾਂ ਦੀ ਅਧਿਆਤਮਿਕ ਵਿਆਖਿਆ ਕੀਤੀ ਹੈ। ਇਸ ਵਿਆਖਿਆ ਵਿਚ ਉਨ੍ਹਾਂ ਨੇ ਕ੍ਰਾਈਸਟ ਦੇ ਬਚਨਾਂ ਵਿਚ ਨਿਹਿਤ ਉਨ੍ਹਾਂ ਸਦੀਵੀ ਸਚਾਈਆਂ ਉੱਤੇ ਪ੍ਰਕਾਸ਼ ਪਾਇਆ ਹੈ, ਜੋ ਧਾਰਮਿਕ ਸਿਧਾਂਤਾਂ ਤੋਂ ਕਿਤੇ ਉੱਤੇ ਹਨ। ਪੁਸਤਕ ਵਿਚ ਗਾੱਸਪਲ ਦੇ ਹਰ ਪਦ ਦੇ ਬਾਅਦ ਮਹਾਰਾਜ ਚਰਨ ਸਿੰਘ ਜੀ ਦੁਆਰਾ ਉਸਦੀ ਵਿਆਖਿਆ ਪੇਸ਼ ਕੀਤੀ ਹੈ। ਪੁਸਤਕ ਬਾਈਬਲ ਅਤੇ ਇਸਾਈ ਮਤ ਦੇ ਵੱਖ-ਵੱਖ ਪਹਿਲੂਆਂ ਬਾਰੇ ਸਰੋਤਿਆਂ ਦੇ ਪ੍ਰਸ਼ਨਾਂ ਅਤੇ ਮਹਾਰਾਜ ਜੀ ਦੁਆਰਾ ਦਿੱਤੇ ਗਏ ਉਨ੍ਹਾਂ ਦੇ ਉੱਤਰਾਂ ਦੇ ਨਾਲ ਖ਼ਤਮ ਹੁੰਦੀ ਹੈ।When addressing a Western audience, Maharaj Charan Singh often took the Gospels of the New Testament as the basis of his discourse. The original book in English was transcribed from such talks and presents a mystic interpretation of the Gospel according to John, explaining the universal truths it contains which transcend religious doctrine. The Gospel is quoted verse by verse with Maharaj Charan Singh’s explanations following each verse. Each Chapter ends with questions and answers about various aspects of the Bible and the Christian religion.
Format
Paperback, 312 Pages
Edition
1st. 2011
ISBN
978-81-8256-977-5
Item Code
PB-056-0
$7.00 USD
including shipping
Approx. €6.48 EUR • £5.39 GBP
Please review our ordering & shipping information prior to purchase.
Other Language Editions