Sar Bachan Sangreh

Sar Bachan Sangreh

ਸਾਰਬਚਨ ਸੰਗ੍ਰਹਿ

ਸਾਰਬਚਨ ਸੰਗ੍ਰਹਿ ਹਜ਼ੂਰ ਸੁਆਮੀ ਜੀ ਮਹਾਰਾਜ ਦੇ ‘ਸ਼ਬਦਾਂ’ (ਪਦਾਂ) ਦਾ ਸੰਗ੍ਰਹਿ ਹੈ। ਇਹ ਸ਼ਬਦ ਸਾਨੂੰ ਸੁਆਮੀ ਜੀ ਮਹਾਰਾਜ ਦੁਆਰਾ ਸਿਖਾਏ ਗਏ ਅਧਿਆਤਮਿਕ ਮਾਰਗ ਅਤੇ ਸੰਤਮਤ ਦੀ ਸਿੱਖਿਆ ਤੋਂ ਜਾਣੂ ਕਰਵਾਉਂਦੇ ਹਨ। ਉਨ੍ਹਾਂ ਦੇ ਪ੍ਰਭਾਵਸ਼ਾਲੀ ‘ਸ਼ਬਦ’ ਸਾਨੂੰ ਜੀਵਨ ਦੀ ਅਸਲੀਅਤ ਦੇ ਪ੍ਰਤੀ ਜਾਗ੍ਰਿਤ ਕਰਦੇ ਹਨ। ਇਹ ਸਾਨੂੰ ਲਗਨ ਨਾਲ ਅੰਤਰਮੁਖ ਅਭਿਆਸ ਕਰਨ ਅਤੇ ਪਰਮਾਤਮਾ ਨਾਲ ਆਪਣੇ ਉਸ ਸੰਬੰਧ ਦਾ ਅਨੁਭਵ ਕਰਨ ਦੀ ਪ੍ਰੇਰਨਾ ਦਿੰਦੇ ਹਨ ਜਿਹੜਾ ਕਿ ਮਨੁੱਖ ਦਾ ਇਕ ਮਾਤਰ ਸਥਾਈ ਸੰਬੰਧ ਹੈ। ਸੁਆਮੀ ਜੀ ਨੇ ਕੁਝ ਪ੍ਰਸ਼ਨਾਂ ਦੇ ਉੱਤਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੇ ਹਨ: ਜਿਵੇਂ ਅਸੀ ਕੌਣ ਹਾਂ? ਅਸੀਂ ਕਿੱਥੋਂ ਆਏ ਹਾਂ? ਅਸੀਂ ਏਥੇ ਕਿਉਂ ਆਏ ਹਾਂ? ਕੀ ਸਾਡੇ ਜੀਵਨ ਦੀਆਂ ਘਟਨਾਵਾਂ ਦਾ ਕੋਈ ਤਰਕ ਸੰਗਤ ਕਾਰਨ ਹੈ? ਆਪਣੇ ਵਿਅਕਤੀਗਤ ਵਿਕਾਸ ਦੇ ਸੰਬੰਧ ਵਿਚ ਮਾਰਗ-ਦਰਸ਼ਨ ਪ੍ਰਾਪਤ ਕਰਨ ਲਈ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ? ਕੀ ਮਨੁੱਖ ਦੇ ਰੂਪ ਵਿਚ ਆਪਣੀ ਸੰਭਾਵਤ ਯੋਗਤਾ ਪ੍ਰਾਪਤ ਕਰਨਾ ਅਤੇ ਮਨੁੱਖਾ ਜੀਵਨ ਦੇ ਉਦੇਸ਼ ਨੂੰ ਪੂਰੀ ਤਰ੍ਹਾਂ ਸਮਝ ਸਕਣਾ ਸਾਡੇ ਲਈ ਸੰਭਵ ਹੈ? ਅਤੇ ਜੇ ਸੰਭਵ ਹੈ ਤਾਂ ਇਸ ਲਈ ਸਾਨੂੰ ਕੀ ਕਰਨਾ ਹੋਵੇਗਾ?

The second volume of Sar Bachan consists of the poetry by Soami Ji Maharaj. The poems convey the teachings of Sant Mat, the mystic path taught by Soami Ji. They are powerful exhortations for us to awaken to the true reality of life and devote ourselves to the only lasting relationship, with God, through devotion to the inner meditation practice. Soami Ji forcefully addresses such questions as:  Who are we? Where do we come from? Why are we here? Is there a rational explanation for the events of life? Where can we go to get guidance on personal evolution? Is it possible to achieve our human potential and fully realize life's purpose, and if so, how?

Format Hardcover, 480 Pages
Edition 8th, 2013
ISBN 978-81-979038-3-0
Item Code PB-035-0
$12.00 USD including shipping
Approx. €11.11 EUR • £9.24 GBP
Copies:
Please review our ordering & shipping information prior to purchase.
Sar Bachan Sangreh by Soami Ji Maharaj
Other Language Editions