Mira Prem Diwani
ਮੀਰਾ ਪ੍ਰੇਮ ਦੀਵਾਨੀਭਾਰਤ ਦੀ ਸਭ ਤੋਂ ਵੱਧ ਪ੍ਰਸਿੱਧ ਮਹਿਲਾ ਸੰਤ ਮੀਰਾਬਾਈ ਸੋਲ੍ਹਵੀਂ ਸਦੀ ਵਿਚ ਮੇਵਾੜ ਦੇ ਇਕ ਰਾਜਪੂਤ ਰਾਜ ਦੀ ਰਾਜਕੁਮਾਰੀ ਸੀ। ਰਾਜ ਦਰਬਾਰ ਵੱਲੋਂ ਵਿਰੋਧ ਅਤੇ ਅਤਿਆਚਾਰ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਗੁਰੂ ਰਵਿਦਾਸ ਦੇ ਪ੍ਰਤੀ ਆਪਣੀ ਭਗਤੀ ਜਾਰੀ ਰੱਖੀ। ਅੰਤ ਵਿਚ ਉਨ੍ਹਾਂ ਦਾ ਪ੍ਰਭੂ ਨਾਲ ਮਿਲਾਪ ਹੋ ਗਿਆ। ਪ੍ਰੀਤਮ ਨਾਲ ਵਿਛੋੜੇ ਦੀ ਤੜਪ ਅਤੇ ਮਿਲਾਪ ਦੀ ਤੀਬਰ ਇੱਛਾ ਨੂੰ ਪ੍ਰਗਟ ਕਰਦੇ ਹੋਏ ਮੀਰਾ ਦੇ ਪਦੇ ਅਨੋਖੀ ਮਿਠਾਸ ਅਤੇ ਭਾਵਨਾਤਮਿਕ ਡੁੰਘਾਈ ਨਾਲ ਭਰਪੂਰ ਹਨ। ਮੀਰਾ ਦੇ ਭਜਨ ਅੱਜ ਵੀ ਭਾਰਤ ਵਿਚ ਘਰ-ਘਰ ਵਿਚ ਗਾਏ ਜਾਂਦੇ ਹਨ।India's most famous woman saint, Mira Bai was a princess in the sixteenth-century Rajput kingdom of Mewar, yet her Guru was Ravidas, a humble cobbler. Despite disapproval and persecution by the royal court, she continued with her devotion to him, ultimately attaining mystic union. She expressed her great longing and anguish in separation from her Beloved in hymns distinguished by their lyricism and emotional intensity. Mira's songs are still sung today throughout India.English: Mira - The Divine LoverAuthor: Virendra Kumar Sethi Category: Mystic Tradition Format: Paperback, 160 Pages Edition: 9th. 2005 ISBN: 978-81-8256-673-6 RSSB: PB-012-0 Price: USD 6 including shipping. Estimated price: EUR 5.68, GBP 4.93 |