Dharti Par Swarg

Dharti Par Swarg

ਧਰਤੀ ਤੇ ਸਵਰਗ

ਇਸ ਪੁਸਤਕ ਵਿਚ ਲੇਖਕ ਨੇ ਆਪਣੇ ਨਿੱਜੀ ਚਿੰਤਨ ਅਤੇ ਰੋਚਕ ਘਟਨਾਵਾਂ ਦੇ ਜ਼ਰੀਏ ਰਾਧਾਸੁਆਮੀ ਸਤਿਸੰਗ ਬਿਆਸ ਦੇ ਕ੍ਰਮ-ਬੱਧ ਇਤਿਹਾਸ ਜਾਂ ਇਸ ਦੇ ਚਾਰ ਸਤਿਗੁਰੂਆਂ ਬਾਰੇ ਜਾਣਕਾਰੀ ਦਿੱਤੀ ਹੈ। ਲੇਖਕ ਨੇ ਸਤਿਗੁਰੂਆਂ ਦੇ ਜੀਵਨ ਸੰਬੰਧੀ ਘਟਨਾਵਾਂ ਦੇ ਉਦਾਹਰਣ ਦੇ ਕੇ ਸ਼ਿਸ਼ ਦੇ ਉਨ੍ਹਾਂ ਗੁਣਾਂ ਨੂੰ ਪੇਸ਼ ਕੀਤਾ ਹੈ ਜੋ ਪਰਮਾਰਥ ਦੇ ਸਭ ਖੋਜੀਆਂ ਨੂੰ ਅਪਣਾਉਣੇ ਚਾਹੀਦੇ ਹਨ। ਪੁਸਤਕ ਵਿਚ ਅਧਿਆਤਮਿਕ ਵਾਤਾਵਰਨ ਦੀ ਉਹ ਖ਼ੁਸ਼ਬੂ ਵਿਆਪਕ ਹੈ, ਜੋ ਡੇਰਾ ਬਿਆਸ ਵਿਚ ਸਤਿਗੁਰੂਆਂ ਦੇ ਨਿਵਾਸ ਅਤੇ ਉਪਦੇਸ਼ ਤੋਂ ਪੈਦਾ ਹੋਈ ਹੈ।

Through anecdotes and personal reflections, this book gives a chronological history of the Dera in Beas, India and four Masters who lived there. The author uses incidents from the lives of these Masters as examples of the qualities of discipleship that need to be imbibed by all who seek spiritual realization. A sense of the spiritual atmosphere of the Dera, as the place where the Masters lived and taught, permeates the book.

Format Paperback, 544 Pages
Edition 15th, 2016
ISBN 978-93-47312-78-6
Item Code PB-003-0
$12.00 USD including shipping
Approx. €11.11 EUR • £9.24 GBP
Copies:
Please review our ordering & shipping information prior to purchase.
Dharti Par Swarg by Daryai Lal Kapur
Other Language Editions