Hazrat Sultan Bahu

Hazrat Sultan Bahu

ਹਜ਼ਰਤ ਸੁਲਤਾਨ ਬਾਹੂ

ਸਤਾਰ੍ਹਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਹਜ਼ਰਤ ਸੁਲਤਾਨ ਬਾਹੂ, ਸਾਈਂ ਬੁਲ੍ਹੇਸ਼ਾਹ ਦੇ ਸਮਕਾਲੀ ਸਨ। ਬਾਹੂ ਉੱਤਰੀ ਭਾਰਤ ਵਿਚ ਖ਼ਾਸ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਸੂਫ਼ੀ ਸੰਤਾਂ ਵਿੱਚੋਂ ਇਕ ਸੀ। ਬਾਹੂ ਦੀ ਸਭ ਤੋਂ ਪ੍ਰਸਿੱਧ ਰਚਨਾ ‘ਅਬਯਾਤੇ ਬਾਹੂ’ ਪੰਜਾਬੀ ਭਾਸ਼ਾ ਵਿਚ ਹੈ ਅਤੇ ਇਸ ਦੇ ਚਾਰ ਲਾਈਨਾਂ ਵਾਲੇ ਪਦ ਬੈਂਤਾਂ ਦੇ ਰੂਪ ਵਿਚ ਲਿਖੇ ਗਏ ਹਨ। ਪੁਸਤਕ ਵਿਚ ਹਜ਼ਰਤ ਸੁਲਤਾਨ ਬਾਹੂ ਦੇ ਜੀਵਨ ਅਤੇ ਸਿੱਖਿਆ ਦੇ ਉਲੇਖ ਤੋਂ ਬਾਅਦ ਉਨ੍ਹਾਂ ਦੇ ਬੈਂਤਾਂ ਦੀ ਪੇਸ਼ਕਾਰੀ ਹੈ। ਉਨ੍ਹਾਂ ਦੇ ਕਲਾਮ ਵਿਚ ਫ਼ਾਰਸੀ ਰਹੱਸਵਾਦੀ ਕਵਿਤਾ ਦਾ ਝਲਕਾਰਾ, ਰੂਹਾਨੀ ਅਨੁਭਵ ਦਾ ਨਿਰਣਾ, ਸਤਗੁਰੂ ਨਾਲ ਪਿਆਰ ਦੇ ਨਾਲ-ਨਾਲ ਕੱਟੜਪੰਥੀ ਧਰਮ ਦੇ ਨਿਰਾਰਥਕ ਕਰਮ-ਕਾਂਡਾਂ ਅਤੇ ਬਾਹਰਮੁਖੀ ਕਿਰਿਆਵਾਂ ਦਾ ਖੰਡਨ ਵੀ ਹੈ।

A Sufi mystic and contemporary of Bulleh Shah, Sultan Bahu lived during the seventeenth century and became one of the best loved Sufi Saints of northern India. Sultan Bahu wrote his major poetic works in the Punjabi language using the quatrain form (abiyat). His poetry, which has the flavour of Persian mystic poetry, dwells on spiritual realization, love for the Master (murshid), and denunciation of orthodox religion with its empty rituals and external observances. The poetry section is preceded by a thorough account of Bahu's life and teaching.

Format Paperback, 416 Pages
Edition 5th, 2002
ISBN 978-81-8466-385-3
Item Code PB-044-0
Out of Stock

Currently Unavailable

Hazrat Sultan Bahu by Dr. Kirpal Singh Khak, Prof. Janak Raj Puri
Other Language Editions