Ruhani Phool

Ruhani Phool

ਰੂਹਾਨੀ ਫੂਲ

ਇਹ ਪੁਸਤਕ ਸਰਦਾਰ ਬਹਾਦਰ ਜਗਤ ਸਿੰਘ ਜੀ ਮਹਾਰਾਜ (1884-1951 ਈ.) ਦੇ ਸਤਿਸੰਗਾਂ ਦਾ ਸੰਗ੍ਰਹਿ ਹੈ। ਰਸਾਇਣ ਸ਼ਾਸਤਰ ਦੇ ਪ੍ਰੋਫ਼ੇਸਰ ਹੋਣ ਦੇ ਨਾਤੇ ਆਪ ਜੀ ਦੇ ਸਤਿਸੰਗ ਸੰਖੇਪ, ਅਸਾਨ, ਸਪਸ਼ਟ ਅਤੇ ਵਿਸ਼ੇ ਦੇ ਅਨੁਕੂਲ ਹੁੰਦੇ ਸਨ। ਆਪ ਜੀ ਨੇ ਆਪਣੇ ਸਤਿਸੰਗਾਂ ਵਿਚ ਇਨ੍ਹਾਂ ਵਿਸ਼ਿਆਂ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਸਮਝਾਇਆ ਹੈ—ਗੁਰੂ, ਆਤਮਾ ਦਾ ਪਤਨ ਅਤੇ ਆਤਮਾ, ਪਰਮਾਤਮਾ ਦੇ ਸੱਚੇ ਨਾਮ ਦੀ ਮਦਦ ਨਾਲ ਕਿਸ ਤਰ੍ਹਾਂ ਵਾਪਸ ਆਪਣੇ ਸੱਚੇ ਘਰ ਪਹੁੰਚ ਸਕਦੀ ਹੈ।

A collection of spiritual discourses given by Maharaj Jagat Singh (1884-1951). A chemistry professor by profession, his discourses are brief, simple, clear and to the point. He speaks vividly about the Master, the downfall of the soul and how the soul can return to its true Home with the help of the Name of God.

Format Paperback, 112 Pages
Edition 11th. 2001
ISBN 978-81-8256-405-3
Item Code PB-037-0
$5.00 USD including shipping
Approx. €4.63 EUR • £3.85 GBP
Copies:
Please review our ordering & shipping information prior to purchase.
Ruhani Phool by Maharaj Jagat Singh
Other Language Editions