Sant Sandesh
Sant Sandesh
ਸੰਤ ਸੰਦੇਸ਼
ਇਸ ਛੋਟੀ-ਜਿਹੀ ਪੁਸਤਕ ਵਿਚ ਸੰਤਾਂ ਦੀ ਸਿੱਖਿਆ ਨੂੰ ਭਾਰਤ ਦੇ ਧਾਰਮਿਕ ਵਾਤਾਵਰਨ ਦੇ ਅਨੁਸਾਰ ਪੇਸ਼ ਕੀਤਾ ਗਿਆ ਹੈ। ਲੇਖਕਾ ਨੇ ਭਗਵਦ ਗੀਤਾ,ਉਪਨਿਸ਼ਦ, ਆਦਿ ਗ੍ਰੰਥ, ਜੈਨ ਮਤ ਅਤੇ ਹੋਰ ਧਰਮ ਗ੍ਰੰਥਾਂ ਦੇ ਹਵਾਲੇ ਦਿੰਦੇ ਹੋਏ ਦਰਸਾਇਆ ਹੈ ਕਿ ਉਨ੍ਹਾਂ ਵਿਚ ਸ਼ਾਮਲ ਮੂਲ ਅਧਿਆਤਮਿਕ ਸਿਧਾਂਤ ਇੱਕੋ-ਜਿਹੇ ਹਨ। ਪੁਸਤਕ ਵਿਚ ਮਨੁੱਖਾ ਜੀਵਨ ਦੇ ਉਦੇਸ਼, ਸੱਚੇ-ਨਾਮ, ਭਜਨ-ਸਿਮਰਨ ਦੇ ਅਭਿਆਸ, ਜੀਵਿਤ ਸਤਿਗੁਰੂ ਅਤੇ ਧਰਮ ਅਤੇ ਨੈਤਿਕਤਾ ਬਾਰੇ ਚਰਚਾ ਕੀਤੀ ਗਈ ਹੈ।This brief volume presents an overview of the teachings of the saints from an Indian religious perspective. The author draws on examples and quotations from the Bhagavad Gita, the Upanishads, the Adi Granth, Jain holy books, and other scriptures, revealing the many similarities in their fundamental mystic teachings. Included are discussions of the purpose of human life, the true Name, meditation, the living Master, and religion and ethics.
Format
Paperback, 112 Pages
Edition
7th. 1997
ISBN
978-81-8466-320-4
Item Code
PB-030-0
$5.00 USD
including shipping
Approx. €4.63 EUR • £3.85 GBP
Please review our ordering & shipping information prior to purchase.
Other Language Editions