Bhakti Ki Mahima

Bhakti Ki Mahima

ਭਗਤੀ ਦੀ ਮਹਿਮਾ

ਮਨੁੱਖ ਜਾਤੀ ਲਈ ਕਿਸੇ ਉੱਤਮ ਪ੍ਰਭਤਾ ਜਾਂ ਸ਼ਕਤੀ ਲਈ ਸ਼ਰਧਾ ਅਤੇ ਭਗਤੀ ਦਾ ਭਾਵ ਹੋਣਾ ਸੁਭਾਵਿਕ ਹੈ। ਇਹ ਪੁਸਤਕ ਦਰਸਾਉਂਦੀ ਹੈ ਕਿ ਪਰਮਾਤਮਾ ਲਈ ਸਹਿਜ ਪਿਆਰ ਹੀ ਭਗਤੀ ਹੈ ਅਤੇ ਸਾਰੀਆਂ ਅਧਿਆਤਮਿਕ ਵਿਚਾਰਧਾਰਾਵਾਂ ਦੀ ਨੀਂਹ ਹੈ। ਜਦੋਂ ਤੱਕ ਭਗਤੀ ਭਾਵ ਅੰਦਰ ਪੈਦਾ ਨਹੀਂ ਹੁੰਦਾ, ਉਦੋਂ ਤਕ ਕੋਈ ਵੀ ਅੰਦਰੂਨੀ ਅਭਿਆਸ ਨਹੀਂ ਹੋ ਸਕਦਾ। ਹਿੰਦੂਆਂ ਦੇ ਧਰਮ ਗ੍ਰੰਥਾਂ ਵਿਚ ਭਗਤੀ ਦੇ ਜਿਨ੍ਹਾਂ ਵੱਖ-ਵੱਖ ਰੂਪਾਂ ਦਾ ਵਰਣਨ ਕੀਤਾ ਗਿਆ ਹੈ, ਉਨ੍ਹਾਂ ਦੀ ਇਸ ਪੁਸਤਕ ਵਿਚ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ। ਆਵਾਗਮਨ ਦੇ ਅੰਤਹੀਣ ਚੱਕਰ ਤੋਂ ਮੁਕਤੀ ਦੇ ਸਾਧਨ ਵਜੋਂ ਭਗਤੀ ਦੀ ਮਹਿਮਾ ਨੂੰ ਉਜਾਗਰ ਕਰਨਾ ਇਸ ਪੁਸਤਕ ਦਾ ਮੁੱਖ ਵਿਸ਼ਾ ਹੈ।

The practice of bhakti or devotion to a superior force or being is intrinsic to humanity. The book demonstrates that bhakti, which is the spontaneous love for God, is the foundation of all spiritual disciplines. Without the pull of bhakti within, no spiritual practice is possible. This book explores various forms of bhakti as practised and discussed in the Hindu scriptures. The central theme of the book, is the practice and power of devotion as a means of liberation from the endless cycles of transmigration. 

Format Paperback, 352 Pages
Edition 1st, 2025
ISBN 978-93-48134-62-2
Item Code PB-285-0
$9.00 USD including shipping
Approx. €8.33 EUR • £6.93 GBP
Copies:
Please review our ordering & shipping information prior to purchase.
Bhakti Ki Mahima by K.Sankaranarayanan
Other Language Editions