Moksh Ke Marg

ਮੁਕਤੀ ਦੇ ਮਾਰਗ

ਮੁਕਤੀ ਦੇ ਮਾਰਗ ਵਿਚ ਵੇਦਾਂ, ਉਪਨਿਸ਼ਦਾਂ ਅਤੇ ਭਗਵਤ ਗੀਤਾ ਦਾ ਸੰਖੇਪ ਵਰਣਨ ਦਿੱਤਾ ਗਿਆ ਹੈ। ਇਸ ਵਿਚ ਤਰਕਸ਼ੀਲ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਵੈਦਿਕ ਕਾਲ ਵਿਚ ਲੋਕ ਅਦਵੈਤਵਾਦੀ ਸਨ। ਚਾਹੇ ਉਹ ਪਰਮਾਤਮਾ ਨੂੰ ਕਈ ਨਾਂਵਾਂ ਨਾਲ ਯਾਦ ਕਰਦੇ ਸਨ ਪਰ ਅਸਲ ਵਿਚ ਉਨ੍ਹਾਂ ਦਾ ਇਹੀ ਵਿਸ਼ਵਾਸ ਸੀ ਕਿ ਪਰਮਾਤਮਾ ਇਕ ਹੈ। ਇਸ ਪੁਸਤਕ ਵਿਚ ਜਨਮ-ਮਰਣ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਨ ਲਈ ਪਿਛਲੀਆਂ ਕਈ ਸਦੀਆਂ ਦੇ ਦੌਰਾਨ ਭਾਰਤ ਵਿਚ ਜੋ ਬਹੁਤ ਸਾਰੇ ਮਾਰਗ ਵਿਕਸਿਤ ਹੋਏ ਹਨ, ਉਨ੍ਹਾਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਵਿਚ ਮਨੁੱਖ ਦੀਆਂ ਸੁਭਾਵਿਕ ਵਿਸ਼ੇਸਤਾਈਆਂ ਦੇ ਨਾਲ ਇਸ ਗੱਲ ਦਾ ਵੀ ਵਰਣਨ ਕੀਤਾ ਗਿਆ ਹੈ ਕਿ ਪ੍ਰਭੂ ਪ੍ਰਾਪਤੀ ਦੇ ਲਈ ਮਨੁੱਖਾ-ਜਨਮ ਇਕ ਦੁਰਲੱਭ ਅਵਸਰ ਹੈ। ਇਸ ਵਿਚ ਪਰਮਾਰਥ ਦੇ ਮਾਰਗ ਤੇ ਚੱਲਣ ਵਾਲੇ ਪਰਮਾਰਥ ਦੇ ਖੋਜੀਆਂ ਦੇ ਮਾਰਗ-ਦਰਸ਼ਕ ਦੇ ਰੂਪ ਵਿਚ ਗੁਰੂ ਦੀ ਮਹੱਤਵਪੂਰਨ ਭੂਮਿਕਾ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ। ਜਿਹੜੇ ਲੋਕ ਪ੍ਰਾਚੀਨ ਹਿੰਦੂ ਧਰਮ-ਗ੍ਰੰਥਾਂ ਵਿਚ ਦਿੱਤੇ ਗਏ ਅਧਿਆਤਮਿਕ ਉਪਦੇਸ਼ ਦੇ ਸਾਰ ਨੂੰ ਸਮਝਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਪੁਸਤਕ ਖ਼ਾਸ ਤੌਰ ਨਾਲ ਸਹਾਇਕ ਸਿੱਧ ਹੋਵੇਗੀ।

This book gives a brief description of the Vedas, Upanishads and the Bhagavad Gita. It argues that the early Vedic people were monotheistic - they believed in one God even though they addressed God with various names. The book unfolds various paths evolved over the centuries in India for attaining liberation from the cycle of birth and death. It discusses the characteristics of human nature and the opportunity that human birth affords for God-realization. It also focuses on the crucial role of the Guru in guiding spiritual seekers in their journey. For those interested in understanding the core spiritual teachings as given in the ancient Hindu texts, this book will be of great help.

English: Pathways To Liberation
Author: K. Sankaranarayanan
Category: Mysticism in World Religions
Format: Paperback, 608 Pages
Edition: 1st, 2016
ISBN: 978-81-8256-897-6
RSSB: PB-249-0

Price: USD 12 including shipping.
Estimated price: EUR 11.36, GBP 9.86
Copies: 1 2 3 4 (maximum)

Before placing your order, please read this important information.

Other Language Editions