Kamil Darvesh Shah Latif
ਕਾਮਲ ਦਰਵੇਸ਼ ਸ਼ਾਹ ਲਤੀਫ਼ਸ਼ਾਹ ਲਤੀਫ਼ (1689-1752) ਸਿੰਧ ਦੇ ਇਕ ਮਹਾਨ ਸੂਫ਼ੀ ਸੰਤ ਹੋਏ ਹਨ। ਉਨ੍ਹਾਂ ਦੀ ਸਿੱਖਿਆ ਇਕ ਜੀਵਿਤ ਗੁਰੂ ਦੇ ਮਹੱਤਵ ਤੇ ਜ਼ੋਰ ਦਿੰਦੀ ਹੈ। ਪਰਮਾਤਮਾ ਨਾਲ ਮਿਲਾਪ ਦੇ ਲਈ ਸ਼ਾਹ ਲਤੀਫ਼ ਨੇ ਰੂਹਾਨੀ ਸਫ਼ਰ ਦੀਆਂ ਚਾਰ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। 1. 'ਸ਼ਰੀਅਤ'—ਬਾਹਰੀ ਧਾਰਮਿਕ ਅਤੇ ਨੈਤਿਕ ਨਿਯਮਾਂ ਦਾ ਪਾਲਣ ਕਰਨਾ। 2. 'ਤਰੀਕਤ'—ਉੱਚੇ ਦਰਜੇ ਦੇ ਨੈਤਿਕ ਅਚਾਰ ਵਿਓਹਾਰ ਦਾ ਪਾਲਣ ਕਰਨਾ। 3.'ਮਾਰਫ਼ਤ'—ਪਰਮਾਤਮਾ ਦੀ ਨੇੜਤਾ ਅਤੇ ਅਧਿਆਤਮਿਕ ਅਨੁਭਵ ਦੀ ਅਵਸਥਾ ਵਿਚ ਪਹੁੰਚਣਾ। 4. 'ਹਕੀਕਤ'—ਪਰਮ ਸੱਚ ਪਰਮਾਤਮਾ ਨਾਲ ਇਕ ਹੋ ਜਾਣਾ। ਇਹ ਪੁਸਤਕ ਸ਼ਾਹ ਲਤੀਫ਼ ਦੀ ਸਿੱਖਿਆ ਅਤੇ ਕਲਾਮ (ਬਾਣੀ) ਉੱਤੇ ਪ੍ਰਕਾਸ਼ ਪਾਉਂਦੀ ਹੈ ਅਤੇ ਗਹਿਰੇ ਅਧਿਆਤਮਿਕ ਸੱਚ ਨੂੰ ਪ੍ਰਗਟ ਕਰਨ ਲਈ ਸ਼ਾਹ ਸਾਹਿਬ ਨੇ ਇਸ ਵਿਚ ਸਿੰਧ ਦੀਆਂ ਲੋਕ-ਕਥਾਵਾਂ ਦਾ ਉਪਯੋਗ ਕੀਤਾ ਹੈ।Shah Latif was a great sufi saint who lived in Sindh from 1689 to 1752. His teachings laid emphasis on the need for a living Master. They also dealt with the four stages one has to go through for the ultimate union with the Lord: shari’at (rules that guide the external ), tariqat (code for higher conduct and morality), m’arfat (process for communion with God), and haqiqat (merging in Truth and attaining God-realization). This book concerns with Shah Latif’s teachings and poetry, and conveys the profound nature of the spiritual truths he imparted through his folk tales. Author: Dr. T. R. ShangariCategory: Mystic Tradition Format: Paperback, 376 Pages Edition: 1st. 2008 ISBN: 978-81-8256-777-1 RSSB: PB-218-0 Price: USD 10 including shipping. Estimated price: EUR 9.46, GBP 8.22 |