Shakahari Bhojan (Swadisht Pakwaan)

ਸ਼ਾਕਾਹਾਰੀ ਭੋਜਨ

ਇਸ ਸ਼ਾਕਾਹਾਰੀ ਪਾਕ-ਵਿਅੰਜਨ ਪੁਸਤਕ ਵਿਚ ਕਈ ਸਰਲ ਅੰਤਰਾਸ਼ਟਰੀ ਵਿਧੀਆਂ ਪੇਸ਼ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਪ੍ਰਚੱਲਤ ਭਾਰਤੀ ਪਕਵਾਨ ਵਿਧੀਆਂ ਉੱਤੇ ਚੀਨੀ, ਜਪਾਨੀ ਅਤੇ ਪੱਛਮੀ ਪ੍ਰਭਾਵ ਦਾ ਮਿਸ਼ਰਣ ਵੇਖਣ ਨੂੰ ਮਿਲਦਾ ਹੈ। ਇਸ ਪੁਸਤਕ ਵਿਚ ਕਰੀਬ 250 ਪਕਵਾਨ ਬਣਾਉਣ ਦੀਆਂ ਵਿਧੀਆਂ ਦਿੱਤੀਆਂ ਗਈਆਂ ਹਨ: ਜਿਨ੍ਹਾਂ ਵਿਚ ਸਲਾਦ, ਸੂਪ, ਸਨੈਕਸ, ਮੁੱਖ ਪਕਵਾਨ ਅਤੇ ਮਿੱਠੇ ਵਿਅੰਜਨ ਆਦਿ ਸਾਰੇ ਬਿਨਾਂ ਆਂਡੇ, ਚਰਬੀ ਜਾਂ ਜੈਲੇਟਿਨ ਦੇ ਬਣਾਏ ਜਾਵੇ ਦਰਸਾਏ ਗਏ ਹਨ। ਇਹ ਸੌਖੇ ਤਰੀਕੇ ਨਾਲ ਬਣਨ ਵਾਲੇ ਪਕਵਾਨ ਖਾਸ ਤੌਰ ਤੇ ਉਨ੍ਹਾਂ ਲਈ ਦੱਸੇ ਗਏ ਜਿਨ੍ਹਾਂ ਨੇ ਅੱਜ ਕੱਲ੍ਹ ਦੇ ਕਈ ਸੰਸਕ੍ਰਿਤੀਆਂ ਵਾਲੇ ਸਮਾਜ ਵਿਚ ਸ਼ਾਕਾਹਾਰੀ ਭੋਜਨ ਨੂੰ ਅਪਣਾਇਆ ਹੈ।

This book contains a wide range of simple international lacto-vegetarian recipes blending the traditions of Indian cooking with influences from China, Japan and the West. It includes almost 250 recipes from beverages, salads, soups and snacks, to main course dishes and desserts all made without the use of eggs, lard or gelatin. These simple to follow recipes are written for vegetarians in today’s increasingly multicultural world.

English: Creative Vegetarian Cooking
Author: Veena Panjwani
Category: Vegetarian Cookbooks
Format: Paperback, 156 Pages
Edition: 2nd, 2018
ISBN: 978-93-86866-48-6
RSSB: PB-183-0

Price: USD 7 including shipping.
Estimated price: EUR 6.62, GBP 5.75
Copies: 1 2 3 4 (maximum)

Before placing your order, please read this important information.

Other Language Editions