Haq Halal Ki Kamai

Haq Halal Ki Kamai

ਹੱਕ ਹਲਾਲ ਦੀ ਕਮਾਈ

ਇਹ ਸਮਝ ਲੈਣਾ ਕਿ ਜੀਵਨ ਵਿਚ ਇਮਾਨਦਾਰੀ ਅਤੇ ਨੈਤਿਕਤਾ ਕਿਉਂ ਜ਼ਰੂਰੀ ਹੈ, ਪ੍ਰਭੂ- ਪ੍ਰਾਪਤੀ ਦੇ ਅਧਿਆਤਮਿਕ ਮਾਰਗ ਤੇ ਚੱਲਣ ਲਈ ਇਕ ਮਹਤੱਵਪੂਰਨ ਕਦਮ ਹੈ। ਗੰਭੀਰ ਚਿੰਤਨ ਦੀ ਪ੍ਰੇਰਨਾ ਦੇਣ ਵਾਲੀ ਇਸ ਪੁਸਤਕ ਵਿਚ ਕਰਮ ਅਤੇ ਫਲ ਦੇ ਵਿਆਪਕ ਨਿਯਮ ਨੂੰ ਸੰਸਾਰਿਕ ਅਤੇ ਪਰਮਾਰਥੀ ਜੀਵਨ ਦੇ ਪ੍ਰਸੰਗ ਵਿਚ ਸਮਝਾਇਆ ਗਿਆ ਹੈ। ਪੁਸਤਕ ਵਿਚ ਉਸ ਅਦ੍ਰਿਸ਼ ਜੇਲ ਦਾ ਵਰਣਨ ਹੈ, ਜਿਸ ਵਿਚ ਅਸੀਂ ਸਾਰੇ ਕ਼ੈਦ ਹਾਂ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਪ੍ਰਕਾਰ ਅਸੀਂ ਇਸ ਕ਼ੈਦ ਤੋਂ ਆਪਣੇ ਧਿਆਨ ਨੂੰ ਭੌਤਿਕ ਉਦੇਸ਼ਾਂ ਵੱਲੋਂ ਹਟਾ ਕੇ ਪਰਮਾਰਥੀ ਉਦੇਸ਼ਾਂ ਉੱਤੇ ਕੇਂਦ੍ਰਿਤ ਕਰ ਕੇ ਛੁਟਕਾਰਾ ਪਾ ਸਕਦੇ ਹਾਂ।

Understanding why we should live an honest, moral life is an important step on the spiritual path to God realization. This thought provoking book presents the universal law of cause and effect in human and spiritual perspectives. It describes the invisible prison in which we all live and how we can transcend this condition by changing our orientation from material to spiritual goals.

Format Paperback, 48 Pages
Edition 13th, 2001
ISBN 978-93-48134-04-2
Item Code PB-141-0
$4.00 USD including shipping
Approx. €3.70 EUR • £3.08 GBP
Copies:
Please review our ordering & shipping information prior to purchase.
Haq Halal Ki Kamai by Dr. T. R. Shangari
Other Language Editions