Sant Kabir

Sant Kabir

ਸੰਤ ਕਬੀਰ

ਇਸ ਪੁਸਤਕ ਵਿਚ ਸੰਤ ਕਬੀਰ (1398-1518 ਈ) ਦੇ ਜੀਵਨ, ਸਿੱਖਿਆ ਅਤੇ ਬਾਣੀ ਤੇ ਪ੍ਰਕਾਸ਼ ਪਾਇਆ ਗਿਆ ਹੈ। ਕਬੀਰ ਸਾਹਿਬ ਨੇ 15ਵੀਂ ਸਦੀ ਵਿਚ ਭਾਰਤ ਵਿਚ ਪ੍ਰਭੂ-ਪ੍ਰਾਪਤੀ ਦੇ ਅੰਦਰੂਨੀ ਮਾਰਗ ਦਾ ਉਪਦੇਸ਼ ਦਿੱਤਾ। ਇਹ ਪੁਸਤਕ ਕਬੀਰ ਸਾਹਿਬ ਦੇ ਜੀਵਨ ਨੂੰ ਸ਼ਿਸ਼, ਕਵੀ ਅਤੇ ਅਧਿਆਤਮਿਕ ਗੁਰੂ ਦੇ ਰੂਪ ਵਿਚ ਸਾਡੇ ਸਾਹਮਣੇ ਰੱਖਦੀ ਹੈ ਅਤੇ ਸਿੱਧ ਕਰਦੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਜੀਵਨ ਧਰਮ, ਕੌਮ ਅਤੇ ਜਾਤੀ ਦੀਆਂ ਸੀਮਾਵਾਂ ਤੋਂ ਪਰੇ ਸੀ। ਇਸ ਵਿਚ ਉਨ੍ਹਾਂ ਦੇ ਦੋਹੇ ਇਕੱਤਰ ਕੀਤੇ ਹਨ ਜੋ ਪਾਠਕਾਂ ਨੂੰ ਜਾਗ੍ਰਿਤ ਕਰ ਕੇ, ਰੂਹਾਨੀਅਤ ਦੀ ਖੋਜ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਦੇ ਹਨ।

This book explores the life, teachings and poetry of Saint Kabir (1398-1518), who taught the mystic path of God-realization in fifteenth-century India. This book highlights the life of Kabir as a disciple, poet and spiritual teacher and explains how his life transcended religion, nationality and caste. The book contains a collection of Kabir’s couplets which inspire and reason with the reader in order to ignite and intensify the quest for spirituality.

Format Paperback, 400 Pages
Edition 7th, 2015
ISBN 978-93-48134-56-1
Item Code PB-050-0
$9.00 USD including shipping
Approx. €8.33 EUR • £6.93 GBP
Copies:
Please review our ordering & shipping information prior to purchase.
Sant Kabir by Shanti Sethi
Other Language Editions