Paltu Sahib

ਪਲਟੂ ਸਾਹਿਬ

ਰੂਹਾਨੀ ਸਿੱਖਿਆ ਦੇ ਗੁਰੂ ਸੰਤ ਪਲਟੂ (1710-1780 ਈ.) ਉੱਤਰੀ ਭਾਰਤ ਵਿਚ ਰਹਿਣ ਵਾਲੇ ਇਕ ਦੁਕਾਨਦਾਰ ਸਨ। ਇਸ ਪੁਸਤਕ ਵਿਚ ਪਹਿਲਾਂ ਪਲਟੂ ਸਾਹਿਬ ਦੇ ਜੀਵਨ ਅਤੇ ਉਪਦੇਸ਼ ਦਾ ਵਰਣਨ ਹੈ ਅਤੇ ਫਿਰ ਉਨ੍ਹਾਂ ਦੇ ਕਈ ਬੰਦ ਦਿੱਤੇ ਗਏ ਹਨ। ਪਲਟੂ ਸਾਹਿਬ ਨੇ ਜ਼ਿੰਦਾ ਸਤਿਗੁਰੂ ਦੇ ਪ੍ਰਤੀ ਭਗਤੀ ਭਾਵ, ਨਾਮ ਦਾ ਅੰਦਰੂਨੀ ਅਭਿਆਸ ਅਤੇ ਪ੍ਰੇਮ ਦੇ ਵਿਸ਼ਵ-ਵਿਆਪੀ ਮਾਰਗ ਦਾ ਉਪਦੇਸ਼ ਦਿੱਤਾ ਹੈ। ਆਪ ਨੇ ਧਾਰਮਿਕ ਕੱਟੜਤਾ ਅਤੇ ਕਰਮ-ਕਾਂਡ ਦੀ ਖੁੱਲ੍ਹ ਕੇ ਮਨਾਹੀ ਕੀਤੀ ਹੈ, ਜਿਸ ਦੇ ਕਾਰਨ ਧਾਰਮਿਕ ਕੱਟੜ-ਪੰਥੀਆਂ ਨੇ ਆਪ ਦੀ ਕੁਟੀਆ ਨੂੰ ਅੱਗ ਲਾ ਕੇ ਆਪ ਨੂੰ ਜ਼ਿੰਦਾ ਸਾੜ ਦਿੱਤਾ। ਆਪ ਦੀ ਪ੍ਰਭਾਵਸ਼ਾਲੀ ਬਾਣੀ ਵਿਚ ਆਪ ਨੇ ਰੋਜ਼ਾਨਾ ਜੀਵਨ ਅਤੇ ਕਾਰਜਾਂ ਨਾਲ ਜੁੜੀਆਂ ਹੋਈਆਂ ਵਡਿਆਈਆਂ ਦਿੱਤੀਆਂ ਹਨ। ਵਿਰੋਧਾਭਾਸ ਵਾਲੀ ਆਪ ਦੀ ਬਾਣੀ ਸੁੰਦਰ ਅਤੇ ਅਤੀ ਗੰਭੀਰ ਹੈ।

A spiritual master and teacher, Paltu was a grocer of northern India who lived from 1710 to 1780. This volume gives an account of Paltu's life and teachings, along with the translation of many of his poems. He taught the universal mystic path of love, meditation on the inner Name, and devotion to the living spiritual Master. He was critical of orthodox religious practices and rituals, and for this he was ultimately burnt alive by the religious authorities. His eloquent poetry freely uses images drawn from his daily life and work, creating often paradoxical, beautifully crafted, and powerful works.

English: Sant Paltu
Author: Isaac A. Ezekiel
Category: Mystic Tradition
Format: Paperback, 352 Pages
Edition: 7th, 2010
ISBN: 978-93-89810-82-0
RSSB: PB-028-0

Price: USD 9 including shipping.
Estimated price: EUR 8.52, GBP 7.39
Copies: 1 2 3 4 (maximum)

Before placing your order, please read this important information.

Other Language Editions