Sant Dadu Dayal
ਸੰਤ ਦਾਦੂ ਦਯਾਲ16ਵੀਂ ਸਦੀ ਦੇ ਸੰਤ ਦਾਦੂ ਦਯਾਲ, ਅਕਬਰ ਦੇ ਸ਼ਾਸਨ ਕਾਲ ਵਿਚ ਰਾਜਸਥਾਨ ਵਿਚ ਰਹਿੰਦੇ ਸਨ। ਉਹ ਜਨਮ ਤੋਂ ਮੁਸਲਮਾਨ ਅਤੇ ਪੇਸ਼ੇ ਤੋਂ ਪੇਂਜੇ ਸਨ। ਦਯਾਲ ਸ਼ਬਦ ਉਨ੍ਹਾਂ ਦੇ ਨਾਮ ਨਾਲ ਇਸ ਲਈ ਜੁੜ ਗਿਆ ਕਿਉਂਕਿ ਭਾਵੇਂ ਉਨ੍ਹਾਂ ਨੂੰ ਕੋਈ ਗਾਲ੍ਹਾਂ ਵੀ ਦਿੰਦਾ ਸੀ, ਉਹ ਸਾਰਿਆਂ ਨਾਲ ਦਿਆਲਤਾ ਅਤੇ ਪ੍ਰੇਮ ਨਾਲ ਪੇਸ਼ ਆਉਂਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਸਾਨੂੰ ਉਪਦੇਸ਼ ਦਿੰਦੀਆਂ ਹਨ ਕਿ ਮਨੁੱਖਾ ਸਰੀਰ ਮੁਕਤੀ ਦਾ ਦੁਆਰ ਹੈ। ਪ੍ਰੰਤੂ ਸਾਡਾ ਹੰਕਾਰ ਜਾਂ ਹਉਂਮੈਂ ਪ੍ਰਭੂ ਪ੍ਰਾਪਤੀ ਦੇ ਮਾਰਗ ਵਿਚ ਰੁਕਾਵਟ ਹਨ। ਉਹ ਸਾਨੂੰ ਸੰਦੇਸ਼ ਦਿੰਦੇ ਹਨ ਕਿ ਸਾਡੇ ਮਨ ਨੂੰ ਭਜਨ-ਸਿਮਰਨ ਦੁਆਰਾ ਹੀ ਕਾਬੂ ਕੀਤਾ ਜਾ ਸਕਦਾ ਹੈ ਅਤੇ ਭਜਨ-ਸਿਮਰਨ ਦੇ ਅੰਦਰੂਨੀ ਅਭਿਆਸ ਦੀ ਗੁਪਤ ਜੁਗਤੀ ਕੇਵਲ ਕਿਸੇ ਪੂਰਨ ਗੁਰੂ ਤੋਂ ਹੀ ਸਿੱਖੀ ਜਾ ਸਕਦੀ ਹੈ। ਦਾਦੂ ਸਾਹਿਬ ਦੀਆਂ ਲੰਮੀਆਂ ਕਵਿਤਾਵਾਂ ਨੂੰ ਪੜ੍ਹਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਪ੍ਰਕਾਰ ਉਨ੍ਹਾਂ ਨੇ ਸੁੰਦਰ ਉਦਾਹਰਣਾਂ ਦੁਆਰਾ ਸਾਡਾ ਧਿਆਨ ਇਸ ਤਰਾਸਦੀ ਵੱਲ ਆਕਰਸ਼ਿਤ ਕੀਤਾ ਹੈ ਕਿ ਅਸੀਂ ਸੰਸਾਰ ਵਿਚ ਲੋੜ ਤੋਂ ਜ਼ਿਆਦਾ ਉਲਝੇ ਹੋਏ ਹਾਂ ਜਦ ਕਿ ਮੌਤ ਤੇਜ਼ੀ ਨਾਲ ਸਾਡੇ ਵੱਲ ਵਧ ਰਹੀ ਹੈ। ਅਜਿਹੇ ਸਮੇਂ ਵਿਚ ਕੇਵਲ ਪ੍ਰਭੂ ਪ੍ਰੇਮ ਹੀ ਸਾਡੀ ਸੰਭਾਲ ਕਰ ਸਕਦਾ ਹੈ।Dadu, a sixteenth-century mystic who lived in Rajasthan during the reign of Akbar, the Mughal emperor, was a cotton carder by profession and Muslim by birth. He was called dayal, "the compassionate one," because he showed love and compassion to everyone, even to those who abused him. His poetry teaches that the human body is the door to salvation but that ego stands in the way of God-realization; that our mind can be controlled through meditation; and that only from a perfect Guru can we learn the secret of this inner meditation practice. Through translation of many of his lengthy poems, the reader sees Dadu's use of strong images to contrast our over-involvement in the world with the fact that death is fast approaching and only the Lord's love will sustain us. English: Dadu - The Compassionate MysticAuthor: Dr. Kashi Nath Upadhyaya Category: Mystic Tradition Format: Paperback, 144 Pages Edition: 5th. 1994 ISBN: 978-81-8526-389-6 RSSB: PB-022-0 Price: USD 5 including shipping. Estimated price: EUR 4.73, GBP 4.11 |