Seva
ਸੇਵਾ ਸੇਵਾ ਦਾ ਅਰਥ ਹੈ 'ਨਿੱਸਵਾਰਥ ਕੰਮ'। ਸੇਵਾ ਦਾ ਮੰਤਵ ਹੈ ਦੂਜਿਆਂ ਦੀ ਸੇਵਾ ਕਰਨਾ ਨਾ ਕਿ ਸਿਰਫ਼ ਆਪਣੀਆਂ ਇੱਛਾਵਾਂ ਅਤੇ ਲੋੜਾਂ 'ਤੇ ਧਿਆਨ ਦੇਣਾ। ਪਰਮ ਪਿਤਾ ਪ੍ਰਤੀ ਪਿਆਰ ਅਤੇ ਸ਼ਰਧਾ ਸੇਵਾ ਦੀ ਨੀਂਹ ਹੈ। ਇਹ ਪੁਸਤਕ ਸੇਵਾ ਦੇ ਕਈ ਵੱਖ-ਵੱਖ ਪਹਿਲੂਆਂ ਅਤੇ ਕਿਸਮਾਂ, ਅਤੇ ਆਪਸੀ ਇਕਸੁਰਤਾ, ਸੰਜਮ ਅਤੇ ਹੁਕਮ ਵਿਚ ਰਹਿਣ ਦੀ ਲੋੜ ਦੀ ਪੜਚੋਲ ਕਰਦੀ ਹੈ। ਇਸ ਦੇ ਨਾਲ ਹੀ ਆਪਸੀ ਸਹਿਯੋਗ, ਸੁਣਨ ਦੀ ਮਹੱਤਤਾ ਅਤੇ ਸੰਤੁਲਨ ਬਾਰੇ ਵੀ ਚਰਚਾ ਕੀਤੀ ਗਈ ਹੈਅਤੇ ਸਭ ਤੋਂ ਮਹੱਤਵਪੂਰਨ ਸੇਵਾ-ਭਜਨ-ਸਿਮਰਨ ਲਈ ਪ੍ਰੇਰਿਆ ਗਿਆ ਹੈ। Seva is literally ‘service’ or ‘selfless action’. Seva means serving others rather than focusing solely on our own wants and needs. The foundation of seva is love and devotion for the Father.This book explores the many different aspects and types of seva, and the need for harmony, self-discipline, and obedience; it illustrates helpful attitudes, the importance of listening and balance, and brings us to the most important seva of all -- meditation. English: SevaAuthor: Leena Chawla Rajan Category: RSSB Tradition: Other Authors Format: Paperback, 336 Pages Edition: 1st, 2022 ISBN: 978-93-89810-87-5 RSSB: PB-287-0 Price: USD 9 including shipping. Estimated price: EUR 8.52, GBP 7.39 |