Sant Bhima Bhoi
ਸੰਤ ਭੀਮ ਭੋਈ ਸੰਤ ਭੀਮ ਭੋਈ (1850-1895) ਉੜੀਸਾ ਦੇ ਮਹਾਨ ਸੰਤ-ਕਵੀ ਸਨ। ਉਨ੍ਹਾਂ ਦੇ ਉਪਦੇਸ਼ ਵਿਚ ਮੂਲ ਅਧਿਆਤਮਿਕ ਸਿਧਾਂਤਾਂ ਉੱਤੇਪ੍ਰਕਾਸ਼ ਪਾਇਆ ਗਿਆ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿਚ ਪਰਮਾਤਮਾ ਦੀ ਪ੍ਰਾਪਤੀ ਦੇ ਸਾਧਨ, ਅਧਿਆਤਮਿਕ ਗੁਰੂ ਦੇ ਮਹੱਤਵ, ਕਰਮ ਸਿਧਾਂਤ, ਬਾਹਰਮੁਖੀ ਧਾਰਮਿਕ ਕਿਰਿਆਵਾਂ ਦੀ ਨਿਰਾਰਥਕਤਾ ਅਤੇ ਮਨੁੱਖਾ-ਜਨਮ ਦਾ ਉਦੇਸ਼ ਆਦਿ ਵਿਸ਼ਿਆਂ ਉੱਤੇ ਚਰਚਾਕੀਤੀ ਗਈ ਹੈ। ਸੰਤ ਭੀਮਭੋਈ ਨੇ ਜਾਤੀ, ਧਰਮ ਅਤੇ ਇਸਤਰੀ-ਪੁਰਖ ਦੇ ਭੇਦ-ਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਦਿੱਤੀ ਹੈ। ਇਸ ਦੇ ਨਾਲ ਹੀ ਆਪ ਨੇ ਅਧਿਆਤਮਿਕਗਿਆਨ ਦੀ ਪ੍ਰਾਪਤੀ ਲਈ ਸਦਾਚਾਰਿਕ ਜੀਵਨ ਬਿਤਾਉਣ ਦੀ ਵੀ ਪ੍ਰੇਰਨਾ ਦਿੱਤੀ ਹੈ। Sant Bhima Bhoi (1850-1895) was a great poet-saint of Odisha. His teachings have focused on basic principles of spirituality. His poems speak of the way to realize God, the importance of a spiritual master, the law of karma, the futility of ritualistic practices and the purpose of human life. He urges us to rise above caste, creed and gender bias and follow a righteous way of life to gain spiritual awakening. Author: Prakash Chander Sahu & Niranjan MahantCategory: Mystic Tradition Format: Paperback, 176 Pages Edition: 1st, 2022 ISBN: 978-93-93426-28-4 RSSB: PB-274-0 Price: USD 6.00 including shipping. Estimated price: EUR 5.68, GBP 4.93 |