Vaishnav Bhojan: British Jaykaa
Vaishnav Bhojan: British Jaykaa
ਸ਼ਾਕਾਹਾਰੀ ਭੋਜਨ (ਬ੍ਰਿਟਿਸ਼ ਜਾਇਕਾ) ਸੁਆਦਲਾ
ਜਿਸ ਤਰ੍ਹਾਂ ਸਮੇਂ ਦੇ ਨਾਲ ਬ੍ਰਿਟੇਨ ਦੀ ਸੰਸਕ੍ਰਿਤੀ ਬਦਲਦੀ ਗਈ ਹੈ, ਉਸੇ ਤਰ੍ਹਾਂ ਉੱਥੋਂ ਦੇ ਖਾਣ- ਪੀਣ ਵਿਚ ਵੀ ਤਬਦੀਲੀ ਆਉਂਦੀ ਗਈ ਹੈ। ਇਸ ਲਈ ਇਸ ਪੁਸਤਕ ਵਿਚ ਪ੍ਰਚੱਲਤ ਵਿਅੰਜਨ ਵਿਧੀਆਂ ਦੇ ਨਾਲ-ਨਾਲ ਉਹ ਵਿਅੰਜਨ ਵਿਧੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਜਿਹੜੀਆਂ ਇਸ ਵੇਲੇ ਬ੍ਰਿਟਿਸ਼ ਜਨਤਾ ਵਿਚ ਪ੍ਰਚੱਲਤ ਹਨ। ਇਹਨਾਂ ਵਿਅੰਜਨ-ਵਿਧੀਆਂ ਨੂੰ ਅੱਜ ਦੇ ਬ੍ਰਿਟਿਸ਼ ਸੁਆਦ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਇਨ੍ਹਾਂ ਵਿਚ ਪੀਣ ਵਾਲੇ ਸ਼ਰਬਤ, ਸਲਾਦ, ਸੂਪ ਅਤੇ ਸਨੈਕਸ ਤੋਂ ਲੈ ਕੇ ਮੁੱਖ ਭੋਜਨ ਅਤੇ ਮਿੱਠੇ ਵਿਅੰਜਨ ਆਦਿ ਬਣਾਉਣ ਦੀਆਂ ਕਈ ਵਿਧੀਆਂ ਸ਼ਾਮਲ ਕੀਤੀਆਂ ਗਈਆਂ ਹਨ। ਜ਼ਰੂਰਤ ਸਮੇਂ ਇਹ ਪੁਸਤਕ ਸੁਖਾਲੀ ਅਤੇ ਵਿਹਾਰਕ ਹੈ। ਇਸ ਪੁਸਤਕ ਵਿਚ ਦਿੱਤੀਆਂ ਗਈਆਂ ਵਿਅੰਜਨ-ਵਿਧੀਆਂ ਦੀ ਸਮੱਗ੍ਰੀ ਦੇ ਬਦਲੇ ਕੁਝ ਦੂਜੀ ਸਮੱਗ੍ਰੀ ਦਾ ਪ੍ਰਯੋਗ ਕਰਕੇ ਇਨ੍ਹਾਂ ਨੂੰ ਗਲੂਟਨ-ਮੁਕਤ, ਲੈਕਟੋਜ-ਮੁਕਤ ਅਤੇ ਸ਼ਾਕਾਹਾਰੀ ਵੀ ਬਣਾਇਆ ਜਾ ਸਕਦਾ ਹੈ।As culture within Britain has diversified, so too has its food. This book, therefore, includes both traditional British recipes as well as recipes that reflect the modern British population. These have been flavoured to embrace what we now consider to be British taste. It includes a wide range of vegetarian recipes from beverages, salads, soups and snacks, to main course dishes and desserts. This book has been designed to be user friendly and practical. Recipes in this book can be made gluten-free, lactose-free and vegan by substituting certain ingredients.
Format
Paperback, 216 Pages
Edition
1st, 2015
ISBN
978-93-86866-36-3
Item Code
PB-246-0
$9.00 USD
including shipping
Approx. €8.33 EUR • £6.93 GBP
Please review our ordering & shipping information prior to purchase.
Other Language Editions