Swar Anek, Geet Ek
ਸ੍ਵਰ ਅਨੇਕ, ਗੀਤ ਏਕਸ੍ਵਰ ਅਨੇਕ, ਗੀਤ ਏਕ ਵਿਚ ਬਾਰ੍ਹਵੀਂ ਤੋਂ ਸਤਾਰ੍ਹਵੀਂ ਸਦੀ ਦੇ ਦੌਰਾਨ ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਵਿਚ ਹੋਏ ਸੰਤਾਂ ਵਿਚੋਂ ਕੁਝ ਸੰਤ-ਮਹਾਤਮਾਂ ਦੇ ਜੀਵਨ ਅਤੇ ਉਪਦੇਸ਼ ਉੱਤੇ ਪ੍ਰਕਾਸ਼ ਪਾਇਆ ਗਿਆ ਹੈ, ਜਿਨ੍ਹਾਂ ਨੇ ਅੰਤਰਮੁੱਖ ਸਾਧਨਾ ਦੇ ਵਿਸ਼ਵ- ਵਿਆਪੀ ਮਾਰਗ ਦਾ ਉਪਦੇਸ਼ ਦਿੱਤਾ ਹੈ। ਇਸ ਸਮੇਂ ਦੇ ਦੌਰਾਨ ਰਚਿਆ ਗਿਆ ਵਿਸ਼ਾਲ ਸੰਤ-ਕਾਵਿ ਇਨ੍ਹਾਂ ਸੰਤਾਂ ਦੀ ਨਿਮਰਤਾ ਅਤੇ ਗੂੜ੍ਹ ਅਧਿਆਤਮਿਕ ਗਿਆਨ ਦੇ ਨਾਲ-ਨਾਲ ਉਸ ਵੇਲੇ ਦੇ ਲੋਕਾਂ ਦੇ ਦਿਲਾਂ ਦੀ ਸਰਲਤਾ ਅਤੇ ਉਨ੍ਹਾਂ ਦੀ ਗ੍ਰਹਿਣਸ਼ੀਲਤਾ ਨੂੰ ਪ੍ਰਗਟਾਉਂਦਾ ਹੈ। ਦੈਨਿਕ ਜੀਵਨ ਦੀਆਂ ਕਠਿਨਾਈਆਂ ਹੋਣ ਦੇ ਬਾਵਜੂਦ, ਅਧਿਆਤਮਿਕ ਖੋਜ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ, ਉਸ ਵੇਲੇ ਪ੍ਰਚੱਲਤ ਧਾਰਮਿਕ ਪ੍ਰਥਾਵਾਂ ਦੇ ਵਿਰੁੱਧ ਵੱਖਰੇ ਮਾਰਗ ਉੱਤੇ ਚੱਲਣ ਦੇ ਸਾਹਸ ਅਤੇ ਗੂੜ੍ਹ ਪਰਮ ਸੱਚ ਨੂੰ ਜਾਣਨ ਦੀ ਉਨ੍ਹਾਂ ਦੀ ਤੀਬਰ ਲਾਲਸਾ ਦੀ ਝਲਕ ਵੀ ਇਸ ਵਿਚ ਮਿਲਦੀ ਹੈ।This book opens a window onto the lives and teachings of some of the many mystics who lived in Maharashtra, India, between the twelfth and seventeenth centuries and taught the universal path of inner devotion. The abundance of mystic poetry that emerged in those centuries reflects not only the humility and profound spiritual understanding of the mystics but also the receptive minds and hearts of the people of their time – their commitment to seek beyond the hardships of daily living, their courage to choose an unconventional way beyond the ritual practices of the day, their passion to know a deeper and higher reality. English: Many Voices, One SongAuthor: Judith Sankaranarayan Category: Mystic Tradition Format: Paperback, 400 Pages Edition: 1st, 2016 ISBN: 978-81-8466-460-7 RSSB: PB-243-0 Price: USD 9 including shipping. Estimated price: EUR 8.52, GBP 7.39 |