Sarmad Shaheed

Sarmad Shaheed

ਸਰਮਦ ਸ਼ਹੀਦ

17ਵੀਂ ਸਦੀ ਦੇ ਯਹੂਦੀ ਸੰਤ ਸਰਮਦ ਦਾ ਜਨਮ ਈਰਾਨ ਵਿਚ ਹੋਇਆ ਸੀ ਅਤੇ ਉਹ ਇਕ ਵਪਾਰੀ ਦੇ ਰੂਪ ਵਿਚ ਭਾਰਤ ਆਏ। ਇੱਥੇ ਉਨ੍ਹਾਂ ਨੂੰ ਰੂਹਾਨੀ ਅਨੁਭਵ ਪ੍ਰਾਪਤ ਹੋਇਆ। ਸਰਮਦ ਨੇ ਸਿਖਾਇਆ ਕਿ ਪਰਮਾਤਮਾ ਕਿਸੇ ਇਕ ਧਰਮ ਦੀ ਜਾਇਦਾਦ ਨਹੀਂ ਹੈ। ਉਨ੍ਹਾਂ ਦੀਆਂ ਰੁਬਾਈਆਂ ਵਿਚ ਪ੍ਰਭੂ-ਮਿਲਾਪ ਦੇ ਵਿਅਕਤੀਗਤ ਅੰਦਰੂਨੀ ਅਨੁਭਵ ਨਾਲ ਹੋਣ ਵਾਲੀ ਖੁਸ਼ੀ ਅਤੇ ਅਨੰਦ ਦਾ ਮਿਸ਼ਰਣ ਹੈ। ਬੁਲੰਦ ਅੰਦਾਜ਼ ਵਿਚ ਨਿਡਰਤਾ ਪੂਰਨ ਦਿੱਤੇ ਗਏ ਉਪਦੇਸ਼ ਦੇ ਕਾਰਨ ਕੱਟੜ-ਪੰਥੀਆਂ ਨੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਪੁਸਤਕ ਸਰਮਦ ਦੇ ਉਪਦੇਸ਼ ਦਾ ਵਿਸ਼ਲੇਸ਼ਣ, ਉਨ੍ਹਾਂ ਦਾ ਜੀਵਨ ਚਰਿੱਤਰ ਅਤੇ ਉਨ੍ਹਾਂ ਦੀਆਂ ਰੁਬਾਈਆਂ ਦਾ ਸੰਗ੍ਰਹਿ ਹੈ। ਪੁਸਤਕ ਵਿਚ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਸਰਮਦ ਦੀ ਸਿੱਖਿਆ ਵਿਚ ਵੀ ਉਹ ਹੀ ਗੱਲਾਂ ਮਿਲਦੀਆਂ ਹਨ ਜਿਹੜੀਆਂ ਯਹੂਦੀ, ਇਸਾਈ, ਇਸਲਾਮ, ਹਿੰਦੂ ਅਤੇ ਤਾਓਵਾਦ ਦੀ ਜਾਂ ਇੰਜ ਕਹਿ ਲਈਏ ਕਿ ਸਾਰੇ ਸੰਸਾਰ ਦੇ ਰੂਹਾਨੀ ਉਪਦੇਸ਼ ਵਿਚ ਦੇਖਣ ਨੂੰ ਮਿਲਦੀਆਂ ਹਨ।

Sarmad, a seventeenth century Jewish saint, was born in Persia and travelled to India as a trader, ultimately finding spiritual realization. Sarmad taught that God cannot be confined to any particular religion. His poems express the ecstasy and bliss of union with the Lord through direct personal spiritual experience. His outspoken style and the boldness of his teachings led to his execution by the orthodoxy. The book contains an analysis of Sarmad's teachings, a sketch of his life, and a collection of his poetry exploring the commonalities with mystic teachings worldwide as found in Judaism, Christianity, Taoism, Islam, Hinduism and other religions.

Format Paperback, 280 Pages
Edition 1st. 2005
ISBN 978-81-8256-096-3
Item Code PB-210-0
$7.00 USD including shipping
Approx. €6.48 EUR • £5.39 GBP
Copies:
Please review our ordering & shipping information prior to purchase.
Sarmad Shaheed by Dr. T. R. Shangari, P. S. Alam
Other Language Editions