Satsang Sangreh VI
ਸਤਿਸੰਗ ਸੰਗ੍ਰਹਿ ਭਾਗ 6ਇਹ ਹਜ਼ੂਰ ਮਹਾਰਾਜ ਚਰਨ ਸਿੰਘ ਜੀ (1916-1990 ਈ.) ਦੇ ਸਤਿਸੰਗਾਂ ਦਾ ਸੰਗ੍ਰਹਿ ਹੈ ਹਰ ਸਤਿਸੰਗਾਂ ਵਿਚ ਸੰਤ-ਮਾਰਗ ਦੇ ਮੂਲ ਸਿਧਾਂਤ, ਮਨੁੱਖਾ ਜਨਮ ਦਾ ਅਸਲੀ ਉਦੇਸ਼ ਅਤੇ ਸੱਚੇ ਅਤੇ ਅਨੰਤ ਸੁਖ ਦੀ ਪ੍ਰਾਪਤੀ ਦਾ ਢੰਗ ਖੋਲ੍ਹ ਕੇ ਸਮਝਾਇਆ ਗਿਆ ਹੈ। ਆਪਣੀ ਗੱਲ ਨੂੰ ਸਮਝਾਉਣ ਲਈ ਉਨ੍ਹਾਂ ਨੇ ਦੂਜੇ ਸੰਤਾਂ ਦੀ ਬਾਣੀ ਤੋਂ ਹਵਾਲੇ ਪੇਸ਼ ਕੀਤੇ ਹਨ ਜਿਸ ਕਾਰਣ ਉਨ੍ਹਾਂ ਦੇ ਸਤਿਸੰਗਾਂ ਦਾ ਦਾਇਰਾ ਵਧ ਕੇ ਵਿਸ਼ਵ-ਵਿਆਪੀ ਹੋ ਗਿਆ ਹੈ। A collection of discourses by Maharaj Charan Singh (1916-1990). Each discourse is an exposition of the fundamentals of the path, the real purpose of human birth and how true and lasting happiness can be achieved. In illustrating his points, he brings quotes from other saints, thus expanding the universal reach of his discourses.Author: Maharaj Charan Singh JiCategory: RSSB Tradition: The Masters Format: Paperback, 272 Pages Edition: 1st, 2002 ISBN: 978-81-8256-425-1 RSSB: PB-168-6 Price: USD 8 including shipping. Estimated price: EUR 7.57, GBP 6.57 |