Sant Charan Das
ਸੰਤ ਚਰਨ ਦਾਸਸੰਤ ਚਰਨ ਦਾਸ ਜੀ (1703-1782 ਈ) ਉੱਤਰ ਭਾਰਤ ਦੇ ਪ੍ਰਸਿੱਧ ਸੰਤ ਸਨ। ਉਨ੍ਹਾਂ ਦਾ ਜਨਮ ਰਾਜਸਥਾਨ ਵਿਚ ਅਲਵਰ ਵਿਖੇ ਹੋਇਆ ਸੀ। ਉਨ੍ਹਾਂ ਦਾ ਕਾਫ਼ੀ ਜੀਵਨ ਦਿੱਲੀ ਵਿਚ ਹੀ ਬੀਤਿਆ ਪਰ ਉਹ ਅਨੇਕ ਲੰਮੀਆਂ ਯਾਤਰਾਵਾਂ ਤੇ ਵੀ ਜਾਂਦੇ ਰਹੇ। ਕਈ ਹਿੰਦੂ, ਮੁਸਲਮ ਸ਼ਾਸਕ ਉਨ੍ਹਾਂ ਦੇ ਸ਼ਿਸ਼ਾਂ ਵਿਚ ਗਿਣੇ ਜਾਂਦੇ ਸਨ। ਹੋਰ ਸੰਤਾਂ ਦੀ ਤਰ੍ਹਾਂ ਉਨ੍ਹਾਂ ਨੇ ਵੀ ਕਿਸੇ ਤੋਂ ਵੀ ਕੋਈ ਤੋਹਫ਼ਾ ਆਦਿ ਸਵੀਕਾਰ ਨਹੀਂ ਕੀਤਾ ਅਤੇ ਨਿਡਰਤਾ ਨਾਲ ਆਪਣੇ ਸਤਿਸੰਗ ਦਿੱਤੇ ਅਤੇ ਸੱਚੇ ਜਿਗਿਆਸੂਆਂ ਨੂੰ ਨਾਮ ਦੀ ਦੀਖਿਆ ਪ੍ਰਦਾਨ ਕੀਤੀ। ਇਹ ਪੁਸਤਕ ਉਨ੍ਹਾਂ ਦੇ ਨੇਕਨਾਮੀ ਵਾਲੇ ਜੀਵਨ ਦਾ ਵਰਣਨ ਕਰਦੀ ਹੈ ਅਤੇ ਉਨ੍ਹਾਂ ਦੀ ਸਿੱਖਿਆ ਤੇ ਪ੍ਰਕਾਸ਼ ਪਾਉਂਦੀ ਹੈ।In the eighteenth century – a time in Delhi and throughout India that was marked by political turmoil and religious persecution – Sant Charandas explained in simple words the age-old principles of spirituality. His teachings emphasize the simple path of devotion, that the light of the Supreme Being is within everyone, and that the way to contact the Lord is also within. This book consists of a summary of the life and teachings of Sant Charandas, followed by a selection of his poetry. English: Sant Charan DasAuthor: Dr. T. R. Shangari Category: Mystic Tradition Format: Paperback, 368 Pages Edition: 2nd. 1994 ISBN: 978-81-8256-409-1 RSSB: PB-043-0 Price: USD 8 including shipping. Estimated price: EUR 7.57, GBP 6.57 |