Sant Mat Prakash I

ਸੰਤਮਤ ਪ੍ਰਕਾਸ਼ ਭਾਗ -1

ਇਸ ਪੁਸਤਕ ਵਿਚ ਦਿੱਤੇ ਗਏ ਸਤਿਸੰਗਾਂ ਵਿਚ ਹਜ਼ੂਰ ਮਹਾਰਾਜ ਸਾਵਣ ਸਿੰਘ ਜੀ (1858-1948 ਈ.) ਸੱਚੀ ਰੂਹਾਨੀਅਤ ਦੇ ਭਿੰਨ-ਭਿੰਨ ਪਹਿਲੂਆਂ ਤੇ ਖੋਲ੍ਹ ਕੇ ਚਰਚਾ ਕਰਦੇ ਹਨ। ਸੱਚੇ ਜਿਗਿਆਸੂ ਦੇ ਦਿਲ ਨੂੰ ਛੂਹ ਲੈਣ ਵਾਲੇ ਇਹ ਸਤਿਸੰਗ ਰੂਹਾਨੀਅਤ ਨਾਲ ਭਰਪੂਰ ਗਿਆਨ ਦਾ ਭੰਡਾਰ ਹਨ। ਹਜ਼ੂਰ ਨੇ ਸਾਨੂੰ ਆਪਣੇ ਅੰਦਰ ਪ੍ਰਭੂ ਦੀ ਖੋਜ ਦਾ ਇਕ ਅਜਿਹਾ ਅਸਲ ਤਰੀਕਾ ਸਮਝਾਇਆ ਹੈ ਜਿਸ ਦੁਆਰਾ ਅਸੀਂ ਪ੍ਰਭੂ ਨਾਲ ਮਿਲਾਪ ਕਰ ਸਕਦੇ ਹਾਂ।

Huzur Maharaj Sawan Singh Ji (1858–1948) lucidly discusses various aspects of true spirituality in these collection of discourses. They are profound in wisdom, rich in spirituality and go straight to the heart of the earnest seeker. The author has given us a practical way of searching for God within ourselves and realizing Him here and now. 

Author: Maharaj Sawan Singh Ji
Category: RSSB Tradition: The Masters
Format: Paperback, 416 Pages
Edition: 13th, 2007
ISBN: 978-81-972872-0-6
RSSB: PB-025-1

Price: USD 9 including shipping.
Estimated price: EUR 8.52, GBP 7.39
Copies: 1 2 3 4 (maximum)

Before placing your order, please read this important information.

Other Language Editions