Ruhani Diary (2-Vol Set)

ਰੂਹਾਨੀ ਡਾਇਰੀ

ਇਸ ਪੁਸਤਕ ਦੇ ਲੇਖਕ, 1942 ਤੋਂ 1956 ਦੇ ਦੌਰਾਨ ਤਿੰਨ ਸਤਿਗੁਰੂ ਸਾਹਿਬਾਨ ਦੇ ਸੈਕਟਰੀ ਦੇ ਤੌਰ ਤੇ ਸੇਵਾ ਵਿਚ ਰਹੇ। ਰੂਹਾਨੀ ਡਾਇਰੀ ਦੇ ਦੋਨਾਂ ਭਾਗਾਂ ਵਿਚ ਲੇਖਕ ਦੀਆਂ ਵਿਅਕਤੀਗਤ ਡਾਇਰੀਆਂ ਤੋਂ ਲਏ ਗਏ ਉਹ ਵੇਰਵੇ ਹਨ, ਜਿਹੜੇ ਉਨ੍ਹਾਂ ਨੇ ਆਪਣੀ ਸੇਵਾ ਦੇ ਸਮੇਂ ਦੌਰਾਨ ਲਿਖੇ ਸਨ। ਇਨ੍ਹਾਂ ਵਿਚ ਮਹਾਰਾਜ ਸਾਵਣ ਸਿੰਘ ਜੀ ਦੇ ਸਤਿਸੰਗਾਂ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਦਾ ਵਰਣਨ ਹੈ। ਮਹਾਰਾਜ ਸਾਵਣ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਅਤੇ ਮਹਾਰਾਜ ਜਗਤ ਸਿੰਘ ਜੀ ਦੇ ਗੁਰੂ ਦੇ ਰੂਪ ਵਿਚ ਗੱਦੀ-ਨਸ਼ੀਨ ਹੋਣ ਦਾ ਵਰਣਨ ਹੈ। ਮਹਾਰਾਜ ਜਗਤ ਸਿੰਘ ਜੀ ਦੇ ਬਤੌਰ ਗੁਰੂ ਦੇ ਕਾਰਜਕਾਲ ਅਤੇ ਮਹਾਰਾਜ ਚਰਨ ਸਿੰਘ ਜੀ ਦੇ ਗੁਰੂ ਦੇ ਰੂਪ ਵਿਚ ਪਹਿਲੇ ਪੰਜ ਸਾਲਾਂ ਦਾ ਵਰਣਨ ਹੈ। ਇਨ੍ਹਾਂ ਡਾਇਰੀਆਂ ਵਿਚ ਰੋਜ਼ਾਨਾ ਕੰਮ, ਅਸਧਾਰਣ ਘਟਨਾਵਾਂ, ਸਤਿਸੰਗਾਂ ਵਿੱਚ ਦੱਸੀਆਂ ਗਈਆਂ ਮੁੱਖ ਗੱਲਾਂ ਅਤੇ ਸਤਿਗੁਰੂ ਦੀ ਜਿਗਿਆਸੂਆਂ ਨਾਲ ਹੋਈ ਸ਼ਰਧਾਪੂਰਵਕ ਵਾਰਤਾਲਾਪ ਦਾ ਵੇਰਵਾ ਦਰਜ ਹੈ। ਨਾਲ ਹੀ ਸਤਿਸੰਗੀਆਂ ਦੇ ਰੂਹਾਨੀ ਅਨੁਭਵਾਂ ਨਾਲ ਸੰਬੰਧਿਤ ਪੱਤਰ ਵੀ ਦਿੱਤੇ ਗਏ ਹਨ। ਇਸ ਪੁਸਤਕ ਵਿਚ ਸਤਿਗੁਰੂਆਂ ਦੇ ਪਿਆਰ, ਦਇਆ-ਮਿਹਰ ਅਤੇ ਆਤਮਿਕ ਰਿਸ਼ਤੇ ਦੀ ਝਲਕ ਦੇਖਣ ਨੂੰ ਮਿਲਦੀ ਹੈ।

The author served as secretary to three Masters, from 1942 to 1956.  It gives details of Maharaj Sawan Singh’s discourses and travels and recounts the death of Maharaj Sawan Singh and installation of Maharaj Jagat Singh as Master. It records the mastership of Maharaj Jagat Singh and the first five years of Maharaj Charan Singh’s mastership. These diaries contain a faithful record of daily events, unusual incidents, highlights of discourses, and the Masters' discussions with seekers, as well as letters from disciples concerning their spiritual experiences. These volumes give an intimate view of the Masters' grace, love, and compassion.

English: With the Three Masters (Set of 3 Vols)
Author: Rai Sahib Munshi Ram
Category: RSSB Tradition: Other Authors
Format: Hardcover, 1392 Pages
Edition: 8th. 2008
ISBN: 978-81-8466-410-2 / 978-81-8466-414-0
RSSB: PB-020-S

Price: USD 28 including shipping.
Estimated price: EUR 26.50, GBP 23.00
Copies: 1 2 3 4 (maximum)

Before placing your order, please read this important information.

Other Language Editions