Gurmat Sidhant II

Gurmat Sidhant II

ਗੁਰੁਮਤ ਸਿਧਾਂਤ ਭਾਗ 2

ਗੁਰਮਤ ਸਿਧਾਂਤ (ਭਾਗ 2) ਇਸ ਵੱਡੇ ਅਕਾਰ ਦੀ ਪੁਸਤਕ ਵਿਚ ਸੰਤਮਤ ਦੇ ਸਿਧਾਂਤਾਂ ਦਾ ਵਿਸਥਾਰ-ਪੂਰਵਕ ਅਤੇ ਡੂੰਘਾ ਅਧਿਐਨ ਪੇਸ਼ ਕੀਤਾ ਗਿਆ ਹੈ। ਪੁਸਤਕ ਵਿਚ ਦੱਸੀਆਂ ਗਈਆਂ ਗੱਲਾਂ ਦੀ ਪ੍ਰੌੜਤਾ ਲਈ ਆਦਿ ਗ੍ਰੰਥ, ਬਾਈਬਲ, ਵੇਦਾਂ, ਸੂਫੀ ਸੰਤਾਂ ਦੀਆਂ ਬਾਣੀਆਂ ਅਤੇ ਦੂਜੇ ਸਾਧਨਾਂ ਦੇ ਕਈ ਪ੍ਰਮਾਣ ਦਿੱਤੇ ਗਏ ਹਨ। ਇਸ ਪੁਸਤਕ ਦੀ ਭੂਮਿਕਾ ਮਹਾਰਾਜ ਸਾਵਣ ਸਿੰਘ ਜੀ ਨੇ ਕੀਤੀ ਹੈ। ਇਹ ਭੂਮਿਕਾ ਹੁਣ ਗੁਰਮਤ ਸਾਰ ਨਾਮ ਦੀ ਇਕ ਵੱਖਰੀ ਪੁਸਤਕ ਦੇ ਰੂਪ ਵਿਚ ਵੀ ਪ੍ਰਾਪਤ ਹੈ।

A comprehensive treatise containing a profound and detailed study of the Sant Mat principles. The text includes many supporting quotations from the Adi Granth, the Bible, the Vedas, Persian mystics, and other sources. Each volume contains part of Maharaj Sawan Singh’s original introductory overview. 

Format Hardcover, 1104 Pages
Edition 8th, 1995
ISBN 978-93-48134-92-9
Item Code PB-006-2
$26.00 USD including shipping
Approx. €24.07 EUR • £20.01 GBP
Copies:
Please review our ordering & shipping information prior to purchase.
Gurmat Sidhant II by Maharaj Sawan Singh
Other Language Editions