Dara Shikoh

Dara Shikoh

ਦਾਰਾ ਸ਼ਿਕੋਹ

ਪੁਸਤਕ “ਦਾਰਾ ਸ਼ਿਕੋਹ – ਸੂਫ਼ੀ ਸ਼ਹਿਜ਼ਾਦਾ” ਗ਼ਜ਼ਲਾਂ ਅਤੇ ਰੁਬਾਈਆਂ ਦਾ ਇਕ ਸੰਗ੍ਰਹਿ ਹੈ ਜੋ ਦੀਵਾਨ-ਏ-ਦਾਰਾ ਸ਼ਿਕੋਹ ਵਿੱਚੋਂ ਲਈਆਂ ਗਈਆਂ ਹਨ। ਇਸ ਪੁਸਤਕ ਵਿਚ ਦਾਰਾ ਸ਼ਿਕੋਹ ਅਤੇ ਬਾਬਾ ਲਾਲ ਦਿਆਲ ਵਿਚਕਾਰ ਹੋਏ ਸਵਾਲ-ਜਵਾਬ ਦੇ ਅੰਸ਼ ਵੀ ਸ਼ਾਮਲ ਹਨ। ਦਾਰਾ ਸ਼ਿਕੋਹ ਮੁਗ਼ਲ ਸਾਮਰਾਜ ਦੇ ਉਸ ਦੌਰ ਵਿਚ ਇਸ ਦਾ ਨਾਮਜ਼ਦ ਵਾਰਿਸ ਸੀ ਜਦੋਂ ਇਹ ਸਾਮਰਾਜ ਆਪਣੇ ਸ਼ਾਨੋ-ਸ਼ੌਕਤ ਦੇ ਸਿਖਰ 'ਤੇ ਸੀ। ਉਹ ਇਕ ਅਜਿਹਾ ਸ਼ਹਿਜ਼ਾਦਾ ਸੀ ਜਿਸ ਦਾ ਝੁਕਾਅ ਰਾਜਨੀਤੀ ਨਾਲੋਂ ਅਧਿਆਤਮਿਕਤਾ ਵੱਲ ਵਧੇਰੇ ਸੀ। ਉਸ ਨੇ ਹਿੰਦੂ ਅਤੇ ਇਸਲਾਮ ਦੋਵਾਂ ਧਰਮਾਂ ਦੇ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਅਤੇ ਚਿੰਤਨ ਕੀਤਾ ਅਤੇ ਦੋਵਾਂ ਧਰਮਾਂ ਵਿਚਕਾਰ ਸਾਂਝੇ ਤੱਤਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ। ਉਸ ਦਾ ਮੰਨਣਾ ਸੀ ਕਿ ਅੱਲਾਹ ਇਕ ਹੈ; ਹਰ ਮਨੁੱਖ ਉਸ ਇਕ ਅੱਲਾਹ ਦੀ ਸੰਤਾਨ ਹੈ ਅਤੇ ਉਸ ਦੀ ਕਿਰਪਾ ਤੇ ਰਹਿਮਤ ਦਾ ਬਰਾਬਰ ਹੱਕਦਾਰ ਹੈ।

‘Dara Shikoh – Sufi Shahzada’ is a collection of Ghazals and Quatrains taken from Diwan-e-Dara Shikoh. It also includes excerpts from questions & answers between Dara Shikoh and Bawa Lal Dayal. Dara Shikoh was to be the successor to the throne of the Mughal Empire when it was at the peak of its glory. Being a prince, he was more inclined towards spirituality rather than politics. He had studied and understood the scriptures of Hinduism and Islam in depth. He wanted to bring out the similarities between these two religions. He believed that God is one and for him His name was Allah. His view was that every human being is Allah’s child and deserves His grace and mercy equally.

Format Paperback, 216 Pages
Edition 1st, 2026
ISBN 978-81-995784-6-3
Item Code PB-315-0
$7.00 USD including shipping
Approx. €6.48 EUR • £5.39 GBP
Copies:
Please review our ordering & shipping information prior to purchase.
Dara Shikoh by T.R.Shangari
Other Language Editions