Amir Khusrau – Tuti-e-Hind

ਅਮੀਰ ਖ਼ੁਸਰੋ – ਤੂਤੀ-ਏ-ਹਿੰਦ

ਅਮੀਰ ਖ਼ੁਸਰੋ 13ਵੀਂ-14ਵੀਂ ਸਦੀ ਵਿਚ ਹੋਣ ਵਾਲੇ ਵਿਸ਼ਵ ਪ੍ਰਸਿੱਧ ਹਿੰਦਵੀ-ਫ਼ਾਰਸੀ ਕਵੀ, ਵਿਦਵਾਨ ਅਤੇ ਸੰਗੀਤਕਾਰ ਸਨ। ਅਮੀਰ ਖ਼ੁਸਰੋ ਨੂੰ ‘ਤੂਤੀ-ਏ-ਹਿੰਦ’ ਜਾਂ ‘ਭਾਰਤ ਦੀ ਆਵਾਜ਼’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਅਰਬੀ, ਫ਼ਾਰਸੀ, ਉਰਦੂ, ਤੁਰਕੀ, ਹਿੰਦਵੀ ਅਤੇ ਹੋਰ ਕਈ ਭਾਰਤੀ ਭਾਸ਼ਾਵਾਂ ਦਾ ਚੰਗਾ ਗਿਆਨ ਸੀ। ਇਸ ਪੁਸਤਕ ਵਿਚ ਅਮੀਰ ਖ਼ੁਸਰੋ ਦੀਆਂ ਕੁਝ ਚੋਣਵੀਆਂ ਰਚਨਾਵਾਂ, ਗ਼ਜ਼ਲਾਂ, ਸ਼ੇਅਰ, ਵਿਸ਼ਵ ਪ੍ਰਸਿੱਧ ਕੱਵਾਲੀਆਂ ਅਤੇ ਦੋਹੇ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ ਉਨ੍ਹਾਂ ਨੇ ਪ੍ਰੇਮ, ਸੇਵਾ ਅਤੇ ਸਮਰਪਣ ਵਰਗੇ ਆਧਿਆਤਮਿਕ ਪਹਿਲੂਆਂ ਨੂੰ ਅਲੱਗ-ਅਲੱਗ ਉਪਮਾਵਾਂ ਦੇ ਜ਼ਰੀਏ ਬਹੁਤ ਹੀ ਦਿਲਚਸਪ ਅੰਦਾਜ਼ ਵਿਚ ਪੇਸ਼ ਕੀਤਾ ਹੈ। ਅਮੀਰ ਖ਼ੁਸਰੋ ਨੇ ਪ੍ਰੇਮ ਦੇ ਉਸ ਅਦਵੈਤ ਸਿਖ਼ਰ ਨੂੰ ਅਨੁਭਵ ਕੀਤਾ ਜੋ ਧਰਮ ਅਤੇ ਸੱਭਿਆਚਾਰ ਤੋਂ ਉੱਪਰ ਹੈ। ਮੁਰਸ਼ਦ ਦੇ ਪ੍ਰਤੀ ਏਸੇ ਅਦੁੱਤੀ ਪ੍ਰੇਮ ਅਤੇ ਬਿਰਹਾ ਨਾਲ ਭਰਪੂਰ ਰਚਨਾਵਾਂ ਅੱਜ ਵੀ ਲੋਕਾਂ ਨੂੰ ਭਾਵ-ਵਿਭੋਰ ਕਰਦੀਆਂ ਹਨ ਅਤੇ ਰੂਹਾਨੀ ਮਾਰਗ 'ਤੇ ਸ਼ਰਧਾ ਅਤੇ ਸਮਰਪਣ ਦੀ ਪ੍ਰੇਰਨਾ ਦਿੰਦੀਆਂ ਹਨ। 

 

Amir Khusrau was a world famous Hindavi-Persian poet, scholar and musician who lived in the 13th-14th century. Amir Khusrau is also known as “Tuti-e-Hind” or “Voice of India” because he had extensive knowledge of Arabic, Persian, Urdu, Turkish, Hindavi and many other Indian languages. Included in this book are selected compositions, ghazals, poems, world famous qawwalis and couplets by Amir Khusrau in which he has presented spiritual aspects like love, service and dedication in a fascinating way through different imageries. Amir Khusrau experienced lofty heights of love and devotion which transcend religion and culture. Even today his compositions inspire devotion and dedication on the spiritual path leaving people feeling overwhelmed by his unique love for his Murshid.

English: Amir Khusrau – Voice of India
Author: T.R. Shangari
Category: Mysticism in World Religions
Format: Paperback, 176 Pages
Edition: 1st, 2024
ISBN: 978-81-967962-4-2
RSSB: PB-297-0

Price: USD 6 including shipping.
Estimated price: EUR 5.68, GBP 4.93
Copies: 1 2 3 4 (maximum)

Before placing your order, please read this important information.

Other Language Editions