Dhani Dharamdas

ਧਨੀ ਧਰਮਦਾਸ

ਧਨੀ ਧਰਮਦਾਸ ਬਾਂਧੋਗੜ੍ਹ, ਉੱਤਰ ਪ੍ਰਦੇਸ਼ ਦੇ ਇਕ ਧਨਾਢ ਵਪਾਰੀ ਸਨ। ਬਪਚਨ ਤੋਂ ਹੀ ਉਨ੍ਹਾਂ ਦਾ ਝੁਕਾਅ ਪ੍ਰਭੂ ਭਗਤੀ ਵੱਲ ਸੀ। ਕਬੀਰ ਸਾਹਿਬ ਦੇ ਸੰਪਰਕ ਵਿਚ ਆਉਣ ਤੋਂ ਪਹਿਲੋਂ ਉਹ ਪਰੰਪਰਾ ਤੋਂ ਚੱਲੇ ਆ ਰਹੇ ਭਿੰਨ-ਭਿੰਨ ਧਾਰਮਿਕ ਕਰਮ-ਕਾਂਡਾਂ ਅਤੇ ਮੂਰਤੀ ਪੂਜਾ ਵਿਚ ਲੱਗੇ ਰਹੇ। ਕਬੀਰ ਸਾਹਿਬ ਨੇ ਧਨੀ ਧਰਮਦਾਸ ਨੂੰ ਨਾਮ ਸਾਧਨਾ ਦੀ ਦੀਖਿਆ ਦਿੱਤੀ ਅਤੇ ਬਾਅਦ ਵਿਚ ਆਪ ਉਨ੍ਹਾਂ ਦੇ ਉੱਤਰਾਧਿਕਾਰੀ ਬਣੇ। ਇਸ ਪੁਸਤਕ ਵਿਚ ਉਨ੍ਹਾਂ ਦੀ ਕੁਝ ਚੋਣਵੀਂ ਬਾਣੀ ਲਈ ਗਈ ਹੈ, ਜਿਸ ਵਿਚ ਮਨੁੱਖ-ਜਨਮ ਦੇ ਉਦੇਸ਼ ਅਤੇ ਦੇਹਧਾਰੀ ਸਤਿਗੁਰੂ ਦੀ ਅਵੱਸ਼ਕਤਾ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਸਤਿਗੁਰੂਦੀ ਸ਼ਰਣ ਵਿਚ ਆਏ ਬਿਨਾਂ ਕੋਈ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਧਨੀ ਧਰਮਦਾਸ ਉਪਦੇਸ਼ ਦਿੰਦੇ ਹਨ ਕਿ ਸ਼ਬਦ ਜਾਂ ਨਾਮ ਪ੍ਰਭੂ ਨਾਲ ਮਿਲਾਪ ਦਾ ਇਕ ਮਾਤਰ ਸਾਧਨ ਹੈ। ਇਹ ਹਰ ਜੀਵ ਦੇ ਅੰਦਰ ਹੈ। ਸ਼ਬਦ ਜਾਂ ਨਾਮ ਦੀ ਸਾਧਨਾ ਦੁਆਰਾ ਹੀ ਜੀਵ ਪਰਮਾਤਮਾ ਨਾਲ ਮਿਲਾਪ ਕਰ ਸਕਦਾ ਹੈ।

Dhani Dharamdas was a rich merchant in Bandhogarh, Uttar Pradesh. The honorific dhani attached to his name attests to his wealth and prosperity. Showing a devotional bent of mind from early childhood, he practised traditional rites, rituals, and idol worship until he met Kabir. Dhani Dharamdas was initiated by Kabir into the practice of the Word and later became Kabir’s successor. This book presents a selection of Dharamdas’s poetry which emphasize the purpose of human birth and the importance of a living master. Without taking the refuge of the master one cannot attain liberation. Sant Dharmadas explains that the Shabd or the Word is inside everyone and is the only means to unite with the Lord. One has to engage in Shabd practice to experience God-realization.

Author: T.R.Shangari
Category: Mystic Tradition
Format: Paperback, 192 Pages
Edition: 1st, 2022
ISBN: 978-93-93426-78-9
RSSB: PB-281-0

Price: USD 6 including shipping.
Estimated price: EUR 5.68, GBP 4.93
Copies: 1 2 3 4 (maximum)

Before placing your order, please read this important information.

Other Language Editions