Bhagat Bani 1
ਭਗਤ ਬਾਣੀ ਭਾਗ 1 ਗੁਰੂ ਸਾਹਿਬਾਨ ਵਾਂਗ ਸਭ ਭਗਤ ਜਿਨ੍ਹਾਂ ਦੀ ਬਾਣੀ ਆਦਿ ਗ੍ਰੰਥ ਵਿਚ ਦਰਜ ਕੀਤੀ ਗਈ ਹੈ, ਸ਼ਬਦ ਅਤੇ ਨਾਮ ਦਾ ਅਭਿਆਸ ਕਰਦੇ ਰਹੇ। ਉਨ੍ਹਾਂ ਸਭ ਨੇ ਇਸ ਗੱਲ ਦਾ ਸਮਰਥਨ ਕੀਤਾ ਹੈ ਕਿ ਨਾਮ ਹੀ ਪਰਮਾਤਮਾ ਨਾਲ ਮਿਲਾਪ ਦਾ ਇੱਕੋ-ਇਕ ਸਾਧਨ ਹੈ। ਤਿੰਨ ਭਾਗਾਂ ਵਿਚ ਲਿਖੀ ਗਈ ਇਸ ਗ੍ਰੰਥਮਾਲਾ ਦੇ ਇਸ ਪਹਿਲੇ ਭਾਗ ਵਿਚ ਲੇਖਕ ਦੁਆਰਾ ਆਦਿ ਗ੍ਰੰਥ ਵਿਚ ਸ਼ਾਮਲ ਸਭ ਭਗਤਾਂ ਦੀ ਬਾਣੀ ਦੀ ਵਿਆਖਿਆ ਕੀਤੀ ਹੈ ਸਿਵਾਇ ਸ਼ੇਖ਼ ਫ਼ਰੀਦ ਅਤੇ ਕਬੀਰ ਸਾਹਿਬ ਦੀ ਬਾਣੀ ਦੇ, ਜਿਨ੍ਹਾਂ ਦੀ ਬਾਣੀ ਦੀ ਵਿਆਖਿਆ ਬਾਕੀ ਦੇ ਭਾਗਾਂ ਵਿਚ ਕੀਤੀ ਜਾਵੇਗੀ। All the Bhagats whose bani has been included in the Adi Granth followed the path of Shabd and Nam as was done by the Gurus. They all professed the path of Nam to be the only way for God realization. In this first volume of the proposed set of three volumes, the author has provided elaboration on the Bhagat Bani of all the Bhagats, as incorporated in the Adi Granth, except Sheikh Farid and Kabir Sahib whose bani will be covered in the remaining two volumes. Author: T.R.ShangariCategory: Mysticism in World Religions Format: Paperback, 368 Pages Edition: 1st, 2022 ISBN: 978-93-93426-37-6 RSSB: PB-276-1 Price: USD 8.00 including shipping. Estimated price: EUR 7.57, GBP 6.57 |