Sant Dharnidas
ਸੰਤ ਧਰਨੀਦਾਸ17ਵੀਂ ਸਦੀ ਵਿਚ ਹੋਏ ਸੰਤ ਧਰਨੀਦਾਸ ਦਾ ਬਿਹਾਰ ਦੇ ਸੰਤਾਂ ਵਿਚ ਮਹੱਤਵ ਪੂਰਨ ਸਥਾਨ ਹੈ। ਇਸ ਪੁਸਤਕ ਦਾ ਅਧਾਰ ਧਰਨੀਦਾਸ ਜੀ ਦੀ ਉਪਲਬਧ ਬਾਣੀ ਹੈ, ਜਿਸ ਵਿਚ ਮਨੁੱਖਾ ਜਨਮ ਦੇ ਮਹੱਤਵ, ਇਸ ਦੇ ਮੁੱਖ ਉਦੇਸ਼ ਅਤੇ ਪਰਮਾਤਮਾ ਦੀ ਭਗਤੀ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਦੀ ਬਾਣੀ ਵਿਚ ਸਾਨੂੰ ਉਨ੍ਹਾਂ ਦੇ ਆਤਮ-ਸਾਖਿਆਤ ਅਤੇ ਆਪਣੇ ਪ੍ਰੀਤਮ ਦੀ ਬਿਰਹਾ ਤੋਂ ਉਤਪੰਨ ਹੋਣ ਵਾਲੇ ਡੂੰਘੇ ਪ੍ਰੇਮ ਦਾ ਪਤਾ ਚੱਲਦਾ ਹੈ। ਸੰਤ ਧਰਨੀਦਾਸ ਨੇ ਪ੍ਰਭੂ ਨਾਲ ਮਿਲਾਪ ਲਈ ਇਕ ਸੱਚੇ ਗੁਰੂ ਦੀ ਸ਼ਰਨ ਲੈਣ ਅਤੇ ਉਨ੍ਹਾਂ ਦੇ ਉਪਦੇਸ਼ ਤੇ ਅਮਲ ਕਰਨ ਤੇ ਜ਼ੋਰ ਦਿੱਤਾ ਹੈ।Sant Dharni Das, a seventeenth-century mystic, has a high status among the Saints of Bihar. This book focuses on the available poetry of the Saint, which emphasizes the importance and the prime purpose of human birth and devotion to the Lord. In his bani, we learn of his realization and deep love emerging from the pangs of separation from the Beloved. Sant Dharni Das stresses the necessity of seeking refuge in and following the teachings of a true Guru to attain God-realization.Author: T.R.ShangariCategory: Mystic Tradition Format: Paperback, 176 Pages Edition: 1st, 2019 ISBN: 978-93-88733-17-5 RSSB: PB-267-0 Price: USD 6 including shipping. Estimated price: EUR 5.68, GBP 4.93 |