Madan Sahib Rachit Granth
ਮਦਨ ਸਾਹਿਬ ਦੁਆਰਾ ਰਚਿਤ ਗ੍ਰੰਥਇਹ ਪੁਸਤਕ ਉੱਤਰ ਪ੍ਰਦੇਸ਼ ਵਿਚ 19ਵੀਂ ਸਦੀ ਵਿਚ ਹੋਏ ਸੰਤ ਮਦਨ ਸਾਹਿਬ ਦੀਆਂ ਰਚਨਾਵਾਂ ਉੱਤੇ ਅਧਾਰਿਤ ਹੈ। ਮਦਨ ਸਾਹਿਬ ਦੇ 'ਸੁਰਤ-ਸ਼ਬਦ ਯੋਗ' ਦੇ ਉਪਦੇਸ਼ ਨੂੰ ਉਨ੍ਹਾਂ ਦੀਆਂ ਰਚਨਾਵਾਂ—ਨਾਮ ਪ੍ਰਕਾਸ਼ ਅਤੇ ਸ਼ਬਦ ਬਿਲਾਸ ਵਿਚ ਬੜ੍ਹੀ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿਚ ਨਾਮ ਪ੍ਰਕਾਸ਼ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ਅਤੇ ਦੂਸਰੇ ਭਾਗ: ਸ਼ਬਦ ਬਿਲਾਸ ਵਿਚ ਸੰਕਲਿਤ ਮਦਨ ਸਾਹਿਬ ਦੀ ਬਾਣੀ ਦੇ ਮੁੱਖ ਵਿਸ਼ਿਆਂ ਦੀ ਵਿਆਖਿਆ ਕੀਤੀ ਗਈ ਹੈ।This book is based on the writings of Madan Sahib, a nineteenth century saint from Utter Pradesh. His teachings on Surat Shabd Yog are well explained in his writings Nam Prakash and Shabd Bilas. The first part of this book contains a detailed elaboration on Nam Prakash and the second part explains the main topics that Madan Sahib has covered in the hymns of Shabd Bilas. Author: T. R. ShangariCategory: Mystic Tradition Format: Paperback, 256 Pages Edition: 1st, 2017 ISBN: 978-93-86866-11-0 RSSB: PB-260-0 Price: USD 7 including shipping. Estimated price: EUR 6.62, GBP 5.75 |