Sant Dariya (Marwar Wale)
ਸੰਤ ਦਰੀਯਾ (ਮਾਰਵਾੜ ਵਾਲੇ)ਦਰੀਯਾ ਸਾਹਿਬ (ਮਾਰਵਾੜ ਵਾਲੇ) ਭਾਰਤ ਦੇ ਇਕ ਮਹਾਨ ਸੰਤ ਦੇ ਰੂਪ ਵਿਚ ਜਾਣੇ ਜਾਂਦੇ ਹਨ। 17ਵੀਂ ਅਤੇ 18ਵੀਂ ਸ਼ਤਾਬਦੀ ਦੇ ਦੌਰਾਨ ਰਾਜਸਥਾਨ ਪ੍ਰਾਂਤ ਦੇ ਮਾਰਵਾੜ ਇਲਾਕੇ ਵਿਚ ਉਨ੍ਹਾਂ ਦਾ ਨਿਵਾਸ ਸੀ। ਦੂਸਰੇ ਸੰਤ-ਮਹਾਤਮਾਵਾਂ ਦੀ ਤਰ੍ਹਾਂ ਇਨ੍ਹਾਂ ਦਾ ਉਪਦੇਸ਼ ਵੀ ਇਸ ਸੱਚ ਤੇ ਅਧਾਰਿਤ ਹੈ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ ਪਰ ਆਪਣੇ ਕਰਮਾਂ ਦੇ ਬੋਝ ਅਤੇ ਮਾਇਆ ਦੇ ਪ੍ਰਭਾਵ ਦੇ ਕਾਰਨ ਇਹ ਆਪਣੇ ਮੂਲ ਨੂੰ ਭੁੱਲ ਗਈ ਹੈ। ਇਕ ਦੇਹਧਾਰੀ ਪੂਰਨ ਸਤਿਗੁਰੂ ਦੀ ਸ਼ਰਨ ਵਿਚ ਆ ਕੇ ਹੀ ਸ਼ਿਸ਼ ਆਪਣੇ ਮਨੁੱਖਾ ਜਨਮ ਦੇ ਉਦੇਸ਼ ਨੂੰ ਪੂਰਾ ਕਰ ਸਕਦਾ ਹੈ। ਦਰੀਯਾ ਸਾਹਿਬ (ਮਾਰਵਾੜ ਵਾਲੇ) ਬਾਹਰਮੁਖੀ ਕਰਮ-ਕਾਂਡ ਦੇ ਵਿਰੁੱਧ ਸਨ। ਆਪਣੇ ਨਿੱਜੀ ਅਨੁਭਵ ਦੇ ਅਧਾਰ ਤੇ ਇਨ੍ਹਾਂ ਨੇ ਬੜੇ ਸਰਲ ਅਤੇ ਸਪਸ਼ਟ ਸ਼ਬਦਾਂ ਵਿਚ ਪ੍ਰੇਮ, ਬਿਰਹਾ-ਵੇਦਨਾ, ਨਾਮ ਭਗਤੀ ਅਤੇ ਸਤਿਗੁਰੂ ਦਾ ਮਹੱਤਵ ਆਦਿ ਗੂੜ੍ਹ ਅਧਿਆਤਮਿਕ ਵਿਸ਼ਿਆਂ ਨੂੰ ਸਮਝਾਇਆ ਹੈ। ਇਸ ਪੁਸਤਕ ਦਾ ਉਦੇਸ਼ ਅਧਿਆਤਮ ਦੇ ਖੋਜੀਆਂ ਨੂੰ ਉਨ੍ਹਾਂ ਦੀ ਬਾਣੀ ਅਤੇ ਉਪਦੇਸ਼ ਤੋਂ ਜਾਣੂ ਕਰਵਾਉਣਾ ਹੈ।Dariya Sahib (of Marwar) is known as one of the great saints of India. He lived in the region of Marwar in the state of Rajasthan during the 17th and 18th centuries. Like the teachings of other mystics, his teachings are also based on the truth that the soul is a part of the Lord, but owing to its karmic load and the influence of maya it has forgotten its origin. The disciple can fulfil the purpose of his human birth only by taking refuge in a living perfect Master. Dariya Sahib (Marwar wale) was opposed to external ritualistic practices. Based on his personal experiences, he has explained in clear and simple language the deep mystical subjects of love, the anguish of separation, the practice of Nam, and the importance of the Satguru. The objective of this book is to familiarize seekers of spirituality with his teachings and poetry.Author: Janak GorwaneyCategory: Mystic Tradition Format: Paperback, 144 Pages Edition: 1st, 2016 ISBN: 978-81-8466-530-7 RSSB: PB-254-0 Price: USD 5 including shipping. Estimated price: EUR 4.73, GBP 4.11 |