Sindh Ki Triveni
ਸਿੰਧ ਦੀ ਤ੍ਰਿਵੇਣੀਸਿੰਧ ਦੀ ਤ੍ਰਿਵੇਣੀ ਵਿਚ ਸਿੰਧ ਦੇ ਤਿੰਨ ਮਹਾਨ ਸੂਫ਼ੀ ਸੰਤਾਂ—ਸ਼ਾਹ ਅਬਦੁਲ ਲਤੀਫ਼, ਸਚਲ ਸਰਮਸਤ ਅਤੇ ਸਾਮੀ—ਦੀ ਅਧਿਆਤਮਿਕ ਬਾਣੀ ਦਾ ਸੰਗਮ ਹੈ। ਪੁਸਤਕ ਵਿਚ ਪਹਿਲਾਂ ਇਨ੍ਹਾਂ ਸੰਤਾਂ ਬਾਰੇ ਸੰਖੇਪ ਜਾਣ-ਪਛਾਣ ਦਿੱਤੀ ਗਈ ਹੈ ਅਤੇ ਫਿਰ ਉਨ੍ਹਾਂ ਦੀ ਬਾਣੀ ਦੇ ਪਦ ਦਿੱਤੇ ਗਏ ਹਨ; ਜਿਨ੍ਹਾਂ ਵਿਚ ਉਨ੍ਹਾਂ ਦੀ ਸਿੱਖਿਆ ਅਤੇ ਬਿਰਹਾ ਵੇਦਨਾ ਦਾ ਸਾਰਥਕ ਚਿਤਰਣ ਵੇਖਣ ਨੂੰ ਮਿਲਦਾ ਹੈ। (ਪਦਾਂ ਦਾ ਮੂਲ, ਦੇਵਨਾਗਰੀ ਲਿੱਪੀ ਵਿਚ ਅਤੇ ਉਨ੍ਹਾਂ ਦਾ ਹਿੰਦੀ ਅਨੁਵਾਦ ਦਿੱਤਾ ਗਿਆ ਹੈ।) ਇਨ੍ਹਾਂ ਸੂਫ਼ੀ ਸੰਤ-ਕਵੀਆਂ ਨੇ ਇਸ ਭੌਤਿਕ ਸੰਸਾਰ ਨੂੰ ਅਧਿਆਤਮਿਕ ਉਚਾਈਆਂ ਨਾਲ ਜੋੜਨ ਲਈ ਸ਼ਬਦਾਂ ਦਾ ਇਕ ਬੜਾ ਸੁੰਦਰ ਅਤੇ ਨਾਜਕ ਪੁਲ ਬਣਾਇਆ ਹੈ, ਜੋ ਮਨੁਖਾਂ ਨੂੰ ਉੱਪਰ ਉੱਠਣ ਦੀ ਪ੍ਰੇਰਨਾ ਪ੍ਰਦਾਨ ਕਰਦਾ ਹੈ। ਪੁਸਤਕ ਵਿਚ ਬੜੇ ਚੋਣਵੇਂ ਸ੍ਰੇਸ਼ਟ ਪਦ ਲਏ ਗਏ ਹਨ ਜਿਨ੍ਹਾਂ ਦੀ ਰਚਨਾ ਵਹਦਤ (ਹੋਂਦ ਦੀ ਏਕਤਾ) ਮੁਰਸ਼ਦ, ਇਸ਼ਕ, ਬਿਰਹਾ, ਬੇਨਤੀ ਅਤੇ ਮਿਲਾਪ ਆਦਿ ਦੇ ਵਿਸ਼ੇ ਨੂੰ ਲੈ ਕੇ ਕੀਤੀ ਗਈ ਹੈ।Sindh ki Triveni is a confluence of the spiritual kalams of three great Sufi saints of Sindh – Shah Abdul Latif, Sachal Sarmast and Sami. A short introduction of each saint is given in the beginning of the book; the poetry (with the original in Devnagari script and Hindi translation) that follows is a meaningful study of their teachings and longing. The Sufi poets have painted a delicate word-bridge between the earthly and the spiritual, awakening the human urge to transcend. This excellent selection of verses revolves around the topics of vehdat (oneness), Master, love, longing, separation, sadness, prayers, union and so forth. Author: Janak GorwaneyCategory: Mystic Tradition Format: Paperback, 264 Pages Edition: 1st, 2012 ISBN: 978-81-8466-143-9 RSSB: PB-238-0 Price: USD 7 including shipping. Estimated price: EUR 6.62, GBP 5.75 |