Sukhmani
![]() ਸੁਖਮਨੀਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਇਕ ਸ਼ਾਹਕਾਰ ਰਚਨਾ ਹੈ। ਸੁਖਮਨੀ ਸ਼ਬਦ ਦਾ ਅਰਥ ਹੈ—ਸੁਖ ਦੇਣ ਵਾਲੀ ਮਣੀ। ਇਹ ਰਚਨਾ ਸਾਡੀ ਡੂੰਘੀ ਅਧਿਆਤਮਿਕ ਮਨੋਕਾਮਨਾ ਨੂੰ ਜਾਗ੍ਰਿਤ ਕਰਕੇ ਪਵਿੱਤਰ ਨਾਮ ਦਾ ਅਭਿਆਸ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਹ ਸਾਨੂੰ ਸਮਝਾਉਂਦੀ ਹੈ ਕਿ ਜਿਵੇਂ ਇਕ ਬੂੰਦ ਸਮੁੰਦਰ ਵਿਚ ਘੁਲ-ਮਿਲ ਜਾਂਦੀ ਹੈ, ਉਸੇ ਤਰ੍ਹਾਂ ਜਦੋਂ ਜੋਤ-ਸਰੂਪ ਆਤਮਾ ਗੁਰੂ ਦੇ ਨਿਰਦੇਸ਼ਾਂ ਅਨੁਸਾਰ ਧਿਆਨ ਨਾਮ ਵਿਚ ਕੇਂਦਰਿਤ ਕਰਦੀ ਹੈ, ਤਾਂ ਉਸ ਪਰਮਾਤਮਾ ਦੀ ਪਰਮ ਜੋਤ ਵਿਚ ਸਮਾ ਜਾਂਦੀ ਹੈ। ਫਿਰ ਮਨੁੱਖ ਜੀਂਦੇ-ਜੀਅ ਮੁਕਤ ਹੋ ਜਾਂਦਾ ਹੈ ਅਤੇ ਆਪਣੇ ਜੀਵਨ ਦਾ ਮੰਤਵ ਯਾਨੀ ਸਦੀਵੀ ਸ਼ਾਂਤੀ ਅਤੇ ਅਨੰਦ ਪ੍ਰਾਪਤ ਕਰਦਾ ਹੈ। ਸੁਖਮਨੀ ਦੀ ਪੂਰੀ ਵਿਆਖਿਆ ਇਸ ਪੁਸਤਕ ਦੇ ਪਾਠਕਾਂ ਨੂੰ ਉਤਸ਼ਾਹਿਤ ਕਰੇਗੀ ਕਿ ਉਹ ਅਧਿਆਤਮਿਕਤਾ ਦੇ ਸਾਗਰ ਵਿਚ ਡੂੰਘੀ ਚੁੱਭੀ ਮਾਰ ਕੇ ਉਸ ਦੇ ਖ਼ਜ਼ਾਨਿਆਂ ਵਿੱਚੋਂ ਗਿਆਨ ਦੇ ਹੀਰੇ-ਮੋਤੀ ਪ੍ਰਾਪਤ ਕਰਨ।A masterpiece of Guru Arjun Dev, Sukhmani, literally means "the jewel of bliss". It stirs the depths of spiritual desire within us and inspires us to meditate on the holy Nam. It expounds that just as a drop blends with the ocean, the light of the soul, through meditation on Nam by following the teachings of the true Guru, merges into God's radiance. One becomes liberated while still living in the human body and attains the goal of human life - eternal peace and bliss. This book, containing an extensive elaboration on Sukhmani, will provoke the reader to dive deep into the ocean of spirituality to comprehend the profound treasures contained in it. Author: Dr. T. R. ShangariCategory: Mysticism in World Religions Format: Paperback, 312 Pages Edition: 1st. 2011 ISBN: 978-81-8256-972-0 RSSB: PB-234-0 Price: USD 8 including shipping. WE DO NOT SHIP TO INDIA. FAQs. Estimated price: EUR 7.57, GBP 6.57 |