Japji Sahib
ਜਪੁਜੀ ਸਾਹਿਬਇਸ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਜਪੁਜੀ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ, ਸਿੱਖਾਂ ਦਾ ਧਰਮ ਗ੍ਰੰਥ, ਆਦਿ ਗ੍ਰੰਥ ਜਪੁਜੀ ਤੋਂ ਸ਼ੁਰੂ ਹੁੰਦਾ ਹੈ। ਜਪੁਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦਾ ਨਿਚੋੜ ਅਤੇ ਆਦਿ ਗ੍ਰੰਥ ਦਾ ਸਾਰ ਵੀ ਸਮਝਿਆ ਜਾਂਦਾ ਹੈ, ਜਪੁਜੀ ਵਿਚ ਪਰਮਾਤਮਾ, ਉਸ ਦੀ ਮੌਜ (ਹੁਕਮ) ਸ੍ਰਿਸ਼ਟੀ ਰਚਨਾ, ਕਰਮ-ਸਿਧਾਂਤ, ਅਧਿਆਤਮਿਕ ਅਭਿਆਸ, ਸਮਾਧੀ ਦੀ ਅਵਸਥਾ ਅਤੇ ਅੰਤ ਵਿਚ ਪਰਮ-ਤੱਤ ਪਰਮਾਤਮਾ ਵਿਚ ਸਮਾਉਣ ਦੀ ਚਰਚਾ ਕੀਤੀ ਗਈ ਹੈ।This book is a comprehensive commentary on Guru Nanak's masterpiece Japji. Adi Granth, the sacred scripture of the Sikhs, opens with Japji. Japji is considered to be an epitome of the philosophy of Guru Nanak and also a summary of entire Adi Granth. It explains the concepts of God the creator, his will (Hukum and Bhana), the creation, doctrine of karma, the spiritual practice which leads to concentration (Samadhi) where by the soul travels through five prominent spiritual regions to merge with the Ultimate. The book brings the lofty and profound teachings of the great Guru within the easy reach of the layperson.English: Jap JiAuthor: Dr. T. R. Shangari Category: Mysticism in World Religions Format: Paperback, 400 Pages Edition: 3rd. 2009 ISBN: 978-93-86866-39-4 RSSB: PB-204-0 Price: USD 9 including shipping. Estimated price: EUR 8.52, GBP 7.39 |