Satsang Sangreh II

Satsang Sangreh II

ਸਤਿਸੰਗ ਸੰਗ੍ਰਹਿ ਭਾਗ 2

ਇਹ ਹਜ਼ੂਰ ਮਹਾਰਾਜ ਚਰਨ ਸਿੰਘ ਜੀ (1916-1990 ਈ.) ਦੇ ਸਤਿਸੰਗਾਂ ਦਾ ਸੰਗ੍ਰਹਿ ਹੈ ਹਰ ਸਤਿਸੰਗਾਂ ਵਿਚ ਸੰਤ-ਮਾਰਗ ਦੇ ਮੂਲ ਸਿਧਾਂਤ, ਮਨੁੱਖਾ ਜਨਮ ਦਾ ਅਸਲੀ ਉਦੇਸ਼ ਅਤੇ ਸੱਚੇ ਅਤੇ ਅਨੰਤ ਸੁਖ ਦੀ ਪ੍ਰਾਪਤੀ ਦਾ ਢੰਗ ਖੋਲ੍ਹ ਕੇ ਸਮਝਾਇਆ ਗਿਆ ਹੈ। ਆਪਣੀ ਗੱਲ ਨੂੰ ਸਮਝਾਉਣ ਲਈ ਉਨ੍ਹਾਂ ਨੇ ਦੂਜੇ ਸੰਤਾਂ ਦੀ ਬਾਣੀ ਤੋਂ ਹਵਾਲੇ ਪੇਸ਼ ਕੀਤੇ ਹਨ ਜਿਸ ਕਾਰਣ ਉਨ੍ਹਾਂ ਦੇ ਸਤਿਸੰਗਾਂ ਦਾ ਦਾਇਰਾ ਵਧ ਕੇ ਵਿਸ਼ਵ-ਵਿਆਪੀ ਹੋ ਗਿਆ ਹੈ।

A collection of discourses by Maharaj Charan Singh (1916-1990). Each discourse is an exposition of the fundamentals of the path, the real purpose of human birth and how true and lasting happiness can be achieved. In illustrating his points, he brings quotes from other saints, thus expanding the universal reach of his discourses.

Format Paperback, 272 Pages
Edition 2nd, 2001
ISBN 978-93-47312-09-0
Item Code PB-168-2
$8.00 USD including shipping
Approx. €7.40 EUR • £6.16 GBP
Copies:
Please review our ordering & shipping information prior to purchase.
Satsang Sangreh II by Maharaj Charan Singh Ji
Other Language Editions