Updesh Radha Soami

Updesh Radha Soami

ਉਪਦੇਸ਼ ਰਾਧਾਸੁਆਮੀ

ਇਸ ਪੁਸਤਕ ਵਿਚ ਪੂਰਨ ਸੰਤ ਸੁਆਮੀ ਜੀ ਮਹਾਰਾਜ ਦੇ ਜੀਵਨ ਚਰਿੱਤਰ ਅਤੇ ਉਨ੍ਹਾਂ ਦੇ ਉਪਦੇਸ਼ ਦਾ ਵਰਨਨ ਹੈ। ਪੂਰਬਲੇ ਸਾਰੇ ਪੂਰਨ ਸੰਤਾਂ ਦੀ ਸਿੱਖਿਆ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਰਮਾਤਮਾ ਦੇ ਮਿਲਣ ਦਾ ਰਸਤਾ ਹਮੇਸ਼ਾ ਇਕ ਹੀ ਰਿਹਾ ਹੈ ਅਤੇ ਹੁਣ ਵੀ ਉਹੀ ਹੈ। ਪੁਸਤਕ ਵਿਚ ਸੁਆਮੀ ਜੀ ਮਹਾਰਾਜ ਦੀ ਬਾਣੀ ਦੇ ਗੂੜ੍ਹ ਰੂਹਾਨੀ ਸੱਚ ਦੀ ਗਹਿਰਾਈ ਨਾਲ ਵਿਆਖਿਆ ਕਰ ਕੇ ਉਨ੍ਹਾਂ ਦੀ ਸਿੱਖਿਆ ਦੀ ਹੋਰ ਮਹਾਤਮਾਵਾਂ ਦੀ ਸਿੱਖਿਆ ਨਾਲ ਤੁਲਨਾ ਵੀ ਕੀਤੀ ਗਈ ਹੈ।

This book describes the life and teachings of another perfect saint, Soami Ji Maharaj. By going through the teachings of various perfect Masters of the past it becomes clear that the path of God-realization has been the same through the ages and continues to be so. The deep spiritual truths expounded by Soami Ji Maharaj in his bani have been explained in depth and compared with the teachings of other mystics.  

Format Paperback, 312 Pages
Edition 5th. 2005
ISBN 978-81-8256-690-3
Item Code PB-041-0
$7.00 USD including shipping
Approx. €6.48 EUR • £5.39 GBP
Copies:
Please review our ordering & shipping information prior to purchase.
Updesh Radha Soami by Dr. Manmohan Sehgal, Dr. T. R. Shangari, Dr. Gurdip Singh Bhandari, Dr. Kirpal Singh Khak
Other Language Editions