Santon Ki Bani
ਸੰਤਾਂ ਦੀ ਬਾਣੀਇਸ ਪੁਸਤਕ ਦੇ ਦੋ ਭਾਗ ਹਨ ਜਿਨ੍ਹਾਂ ਵਿਚ ਅਣਗਿਣਤ ਮਹਾਤਮਾਵਾਂ ਦੀ ਬਾਣੀ ਦਾ ਸੰਗ੍ਰਹਿ ਹੈ। ਇਸ ਵਿਚ ਹਜ਼ੂਰ ਸੁਆਮੀ ਜੀ ਮਹਾਰਾਜ, ਸੰਤ ਕਬੀਰ, ਦਾਦੂ ਦਯਾਲ, ਮੀਰਾਬਾਈ, ਬੁਲ੍ਹੇਸ਼ਾਹ, ਗੋਸਵਾਮੀ ਤੁਲਸੀਦਾਸ, ਸੁਲਤਾਨ ਬਾਹੂ ਅਤੇ ਆਦਿ ਗ੍ਰੰਥ ਵਿੱਚੋਂ ਅਲੱਗ-ਅਲੱਗ ਗੁਰੂਆਂ ਦੀ ਚੋਣਵੀਂ ਬਾਣੀ ਵੀ ਹੈ। ਇਸ ਪੁਸਤਕ ਵਿਚ ਸ਼ਬਦਾਂ ਦੇ ਜ਼ਰੂਰਤ ਅਨੁਸਾਰ ਅਰਥ ਵੀ ਦਿੱਤੇ ਗਏ ਹਨ ਤਾਂ ਕਿ ਪਾਠਕ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਨ੍ਹਾਂ ਤੋਂ ਫ਼ਾਇਦਾ ਉਠਾ ਸਕਣ।This book contains a collection of hymns by various mystics including Hazur Soami Ji Maharaj, Sant Kabir, Dadu Dayal, Mirabai, Bulleh Shah, Goswami Tulsidas, Sultan Bahu, as well as selected hymns of different Gurus in the line of Guru Nanak. This book, containing the teachings of a wide range of saints and mystics, provides a means to clearly understand the principles of Sant Mat.Author: Maharaj Charan Singh JiCategory: Mystic Tradition Format: Paperback, 464 Pages Edition: 18th. 2011 ISBN: 978-93-88733-56-4 RSSB: PB-033-0 Price: USD 10 including shipping. Estimated price: EUR 9.46, GBP 8.22 |